Latest Cricket News in Punjabi

Punjabi Breaking News Australia

WEATHER: TEMP
+14°C

LATEST NEWS

HIGHLIGHTS

ਹੇਮਕੁੰਟ ਸਾਹਿਬ ’ਚ ਮੌਜੂਦ ਹੈ ਸਿਰਫ਼ ਚਾਰ ਫੁੱਟ ਬਰਫ਼

ਜੋਸ਼ੀਮੱਠ - ਇਸ ਸਾਲ ਘੱਟ ਬਰਫ਼ਬਾਰੀ ਹੋਣ ਦੇ ਕਾਰਨ ਹੇਮਕੁੰਟ ਸਾਹਿਬ ਤੇ ਲੋਕਪਾਲ ਲਕਸ਼ਮਣ ਮੰਦਿਰ ਵਿਚ ਕਾਫੀ ਘੱਟ ਬਰਫ਼ ਜੰਮੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਤਾਬਕ ਗੁਰਦੁਆਰਾ ਤੇ ਲੋਕਪਾਲ ਲਕਸ਼ਮਣ ਮੰਦਰ ਬਰਫ਼ ਨਾਲ ਢਕੇ ਹੋਏ ਹਨ ਪਰ ਹੇਮਕੁੰਟ ਸਾਹਿਬ...

ਕੱਪੜੇ ਸੰਭਾਲਦੀ ਹੋਈ ਰੋਡ ’ਤੇ ਭੱਜਦੀ ਦਿਸੀ ਮਲਾਇਕਾ ਅਰੋੜਾ

ਨਵੀਂ ਦਿੱਲੀ - ਬਾਲੀਵੁੱਡ ਐਕਟਰੈੱਸ ਮਲਾਇਕਾ ਅਰੋੜਾ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ। ਐਕਟਰੈੱਸ ਅਕਸਰ ਆਪਣੀ ਇਕ ਤੋਂ ਵੱਧ ਕੇ ਇਕ ਫੋਟੋ ਇੰਸਟਾਗ੍ਰਾਮ ’ਤੇ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ’ਚ ਮਲਾਇਕਾ ਨੇ ਆਪਣੇ ਇੰਸਟਾਗ੍ਰਾਮ ’ਤੇ ਆਪਣੀ ਇਕ...

ਭਾਰਤੀ ਜਿਮਨਾਸਟ ਖਿਡਾਰੀਆਂ ਦੇ ਓਲੰਪਿਕ ਪੁੱਜਣ ਦੀ ਉਮੀਦ ਨੂੰ ਝਟਕਾ

ਨਵੀਂ ਦਿੱਲੀ - ਵਿਸ਼ਵ ਕੱਪ ਦੀ ਇਕ ਸੀਰੀਜ਼ ਦੇ ਰੱਦ ਹੋਣ ਨਾਲ ਮਹਿਲਾ ਜਿਮਨਾਸਟ ਦੀਪਾ ਕਰਮਾਕਰ ਸਮੇਤ ਹੋਰ ਭਾਰਤੀ ਜਿਮਨਾਸਟਾਂ ਦੀ ਇਸ ਸਾਲ ਹੋਣ ਵਾਲੇ ਟੋਕੀਓ ਓਲੰਪਿਕ ਵਿਚ ਪੁੱਜਣ ਦੀ ਉਮੀਦ ਲਗਪਗ ਖ਼ਤਮ ਹੋ ਗਈ ਹੈ। ਕੋਰੋਨਾ ਮਹਾਮਾਰੀ ਕਾਰਨ...

AUSTRALIA

ਨਿਊ ਸਾਊਥ ਵੇਲਜ਼ ਵਿਚਲੇ ਸਕੂਲਾਂ...

ਆਸਟਰੇਲੀਆ - ਰਾਜ ਦੇ ਸਿੱਖਿਆ ਮੰਤਰੀ ਸਾਰਾਹ ਮਿਸ਼ੈਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਾਜ ਸਰਕਾਰ ਵੱਲੋਂ ਚਲਾਏ ਜਾ ਰਹੇ 240 ਮਿਲੀਅਨ ਡਾਲਰਾਂ ਦੀ ਲਾਗਤ ਵਾਲੇ, ਖੇਤਰੀ ਅਤੇ ਮੈਟਰੋ ਨਵੀਂਨੀਕਰਣ ਪ੍ਰਾਜੈਕਟਾਂ ਦਾ ਪਹਿਲਾ ਚਰਣ ਪੂਰੇ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕੀਤਾ ਗਿਆ ਹੈ ਜਿਸ ਦੇ ਤਹਿਤ 792 ਸਕੂਲਾਂ ਦੇ ਨਵੀਨੀਕਰਣ ਦਾ ਪ੍ਰੋਗਰਾਮ...

ਕੇਂਪਬੈਲਟਾਊਨ ਹਸਪਤਾਲ ਬਣਿਆ ਇੱਕ ਵੱਡਾ ਮਾਈਲਸਟੋਨ -ਗਲੈਡੀਜ਼...

ਆਸਟਰੇਲੀਆ- ਨਿਊ ਸਾਊਥ ਵੇਲਜ਼ ਵਿਚਲੇ ਕੇਂਪਬੈਲਟਾਊਨ ਹਸਪਤਾਲ ਦਾ ਨਵੀਨੀਕਰਣ ਰਾਜ ਸਰਕਾਰ ਨੇ 632 ਮਿਲੀਅਨ ਡਾਲਰ ਲਗਾ ਕੇ ਕੀਤਾ ਹੈ ਅਤੇ ਇਸ ਨਿਵੇਸ਼ ਸਦਕਾ ਇੱਥੇ ਹੁਣ ਇੱਕ 12 ਮੰਜ਼ਿਲਾ ਇਮਾਰਤ ਬਣ ਕੇ ਤਿਆਰ ਬਰ ਤਿਆਰ ਖੜ੍ਹੀ ਹੈ। ਪ੍ਰੀਮੀਅਰ ਗਲੈਡੀਜ਼ ਬਰਜਿਕਲੀਅਨ ਅਤੇ ਸਿਹਤ ਮੰਤਰੀ ਬਰੈਡ ਹੈਜ਼ਰਡ ਨੇ

ਆਸਟ੍ਰੇਲੀਆ : ਫੇਸਬੁੱਕ ‘ਤੇ ਨਹੀਂ ਦਿਸੇਗਾ ਦੇਸ਼...

ਮੈਲਬੌਰਨ - ਆਸਟ੍ਰੇਲੀਆ ਦੇ ਸਿਹਤ ਵਿਭਾਗ ਨੇ ਫੇਸਬੁੱਕ ਨਾਲੋਂ ਨਾਤਾ ਤੋੜ ਲਿਆ ਹੈ। ਸੋਸ਼ਲ ਮੀਡੀਆ ਦਿੱਗਜ ਦੇ ਨਾਲ ਦੇਸ਼ ਦੀ ਸਰਕਾਰ ਦੇ ਵਿਵਾਦਾਂ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਹੈ। ਅਸਲ ਵਿਚ ਫੇਸਬੁੱਕ ਨੇ ਦੇਸ਼ ਵਿਚ ਆਪਣੇ ਪਲੇਟਫਾਰਮ 'ਤੇ ਨਵੀਂ ਸਮੱਗਰੀ ਨੂੰ ਬਲਾਕ ਕਰ ਦਿੱਤਾ ਹੈ। ਦੱਸ ਦੇ

ਦਮੇ ਦੇ ਮਰੀਜ਼ਾਂ ਨੂੰ ਕੋਰੋਨਾ ਨਾਲ ਮਰਨ...

ਮੈਲਬੌਰਨ - ਇਕ ਨਵੇਂ ਅਧਿਐਨ ਤੋਂ ਪਤਾ ਲੱਗਾ ਹੈ ਕਿ ਜੇਕਰ ਕੋਈ ਵਿਅਕਤੀ ਦਮੇ ਦਾ ਮਰੀਜ਼ ਹੈ ਤਾਂ ਉਸ ਦੇ ਕੋਰੋਨਾ ਤੋਂ ਪ੍ਰਭਾਵਿਤ ਹੋਣ ਅਤੇ ਮਹਾਮਾਰੀ ਨਾਲ ਮਰਨ ਦਾ ਖ਼ਤਰਾ ਨਹੀਂ ਹੁੰਦਾ ਹੈ। 5,87,000 ਲੋਕਾਂ 'ਤੇ ਕੀਤੀ ਗਈ ਖੋਜ ਤੋਂ ਜਾਣਕਾਰੀ ਮਿਲੀ ਹੈ ਕਿ ਦਮੇ ਤੋਂ ਪੀੜਤ ਲੋਕਾਂ ਵਿਚ ਕੋਰੋਨਾ

NEW ZEALAND

ਕੋਰੋਨਾ ਕਾਰਣ ਆਕਲੈਂਡ ‘ਚੋਂ ਲਗਾਈਆਂ...

ਵੈਲਿੰਗਟਨ - ਨਿਊਜ਼ੀਲੈਂਡ ਦੇ ਸ਼ਹਿਰ ਆਕਲੈਂਡ ਵਿਚ ਅੱਜ ਤੋਂ ਤਾਲਾਬੰਦੀ ਖ਼ਤਮ ਹੋ ਜਾਵੇਗੀ। ਕੋਰੋਨਾ ਵਾਇਰਸ ਦੀ ਬੀਮਾਰੀ ਨੂੰ ਪੂਰੀ ਤਰ੍ਹਾਂ ਕੰਟਰੋਲ ਕੀਤੇ ਜਾਣ ਦੇ ਬਾਅਦ ਸਰਕਾਰ ਨੇ ਬੁੱਧਵਾਰ ਨੂੰ ਇਸ ਸੰਬੰਧੀ ਘੋਸ਼ਣਾ ਕੀਤੀ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਕਿਹਾ,''ਇਹ ਇਕ ਚੰਗੀ ਖ਼ਬਰ ਹੈ।'' ਦੇਸ਼ ਦੇ ਸਭ ਤੋਂ ਵੱਡੇ ਸ਼ਹਿਰ...

ਕੋਵਿਡ ਵੈਕਸੀਨ ਫਾਈਜ਼ਰ ਦਵਾਈ ਨਿਉਜ਼ੀਲੈਂਡ ਪੁੱਜੀ

ਆਕਲੈਂਡ - ਨਿਊਜ਼ੀਲੈਂਡ ਵਿਚ ਸੋਮਵਾਰ ਨੂੰ ਫਾਈਜ਼ਰ/ਬਾਇਓਨਟੈਕ ਕੋਰੋਨਾ ਵਾਇਰਸ ਟੀਕੇ ਦੀਆਂ 60,000 ਖੁਰਾਕ ਪਹੁੰਚੀਆਂ ਹਨ। ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਨੇ ਇਹ ਜਾਣਕਾਰੀ ਦਿੱਤੀ। ਕੋਵਿਡ ਵੈਕਸੀਨ ਫਾਈਜ਼ਰ ਦਵਾਈ ਦੀ ਪਹਿਲੀ ਖੇਪ ਉਸ ਵਕਤ ਨਿਊਜ਼ੀਲੈਂਡ ਪੁੱਜੀ ਹੈ ਜਦੋਂ ਜਦੋਂ ਨਿਊਜ਼ੀਲੈਂਡ ਨ

ਨਿਊਜ਼ੀਲੈਂਡ ‘ਚ 6 ਮਹੀਨੇ ਬਾਅਦ ਫਿਰ ਲੌਕਡਾਊਨ

ਵੈਲਿੰਗਟਨ - ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿਚ ਕੋਰੋਨਾ ਵਾਇਰਸ ਦੇ 3 ਨਵੇਂ ਮਾਮਲੇ ਸਾਹਮਣੇ ਆਉਣ ਦੇ ਬਾਅਦ ਇੱਥੇ ਤਿੰਨ ਦਿਨ ਦੀ ਤਾਲਾਬੰਦੀ ਲਗਾਈ ਗਈ ਹੈ। ਸਿਹਤ ਅਧਿਕਾਰੀਆਂ ਨੇ ਸੋਮਵਾਰ ਨੂੰ ਦੱਸਿਆ ਕਿ ਨਵੇਂ ਮਾਮਲੇ ਬ੍ਰਿਟੇਨ ਵਿਚ ਸਾਹਮਣੇ ਆਏ ਕੋਰੋਨਾ ਵਾਇਰਸ ਦੇ ਜ਼ਿਆਦਾ ਛੂ

New Zealand to start Covid vaccinations on...

Wellington - New Zealand's COVID-19 inoculation program will begin on February 20, Prime Minister Jacinda Ardern has announced, bringing forward the schedule after the Pfizer-BioNTech vaccine was received earlier than anticipated. Pres

INDIA

ਹੇਮਕੁੰਟ ਸਾਹਿਬ ’ਚ ਮੌਜੂਦ ਹੈ...

ਜੋਸ਼ੀਮੱਠ - ਇਸ ਸਾਲ ਘੱਟ ਬਰਫ਼ਬਾਰੀ ਹੋਣ ਦੇ ਕਾਰਨ ਹੇਮਕੁੰਟ ਸਾਹਿਬ ਤੇ ਲੋਕਪਾਲ ਲਕਸ਼ਮਣ ਮੰਦਿਰ ਵਿਚ ਕਾਫੀ ਘੱਟ ਬਰਫ਼ ਜੰਮੀ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਤਾਬਕ ਗੁਰਦੁਆਰਾ ਤੇ ਲੋਕਪਾਲ ਲਕਸ਼ਮਣ ਮੰਦਰ ਬਰਫ਼ ਨਾਲ ਢਕੇ ਹੋਏ ਹਨ ਪਰ ਹੇਮਕੁੰਟ ਸਾਹਿਬ ਪੈਦਲ ਮਾਰਗ ’ਤੇ ਇਸ ਵਾਰ ਵੱਡੇ ਬਰਫ਼ ਦੇ ਤੋਦੇ ਨਜ਼ਰ...

ਜਿਨਸੀ ਸ਼ੋਸ਼ਣ ਮਾਮਲਿਆਂ ਦੀ ਅਣਦੇਖੀ ਦੀ ਮਨਜ਼ੂਰੀ...

ਨਵੀਂ ਦਿੱਲੀ - ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜਿਨਸੀ ਸ਼ੋਸ਼ਣ ਦੇ ਮਾਮਲਿਆਂ ਦੀ ਅਣਦੇਖੀ ਦੀ ਮਨਜ਼ੂਰੀ ਨਹੀਂ ਦਿੱਤੀ ਜਾ ਸਕਦੀ। ਅਦਾਲਤ ਨੇ ਇਹ ਟਿੱਪਣੀ ਮੱਧ ਪ੍ਰਦੇਸ਼ ਦੇ ਸਾਬਕਾ ਜ਼ਿਲ੍ਹਾ ਜੱਜ ਦੀ ਪਟੀਸ਼ਨ ’ਤੇ ਸੁਣਵਾਈ ਦੌਰਾਨ ਕੀਤੀ। ਉੁਨ੍ਹਾਂ ’ਤੇ ਇਕ ਨਿਆਂਇਕ ਅਧਿਕਾਰੀ ਨੇ ਜਿਨਸੀ ਸ਼ੋਸ਼

ਕੋਰੋਨਾ ਪ੍ਰੋਟੋਕਾਲ ਦਾ ਉਲੰਘਣ ਕਰਨ ਵਾਲਿਆਂ ਦੇ...

ਚੰਡੀਗੜ੍ਹ - ਕੋਰੋਨਾ ਕਾਲ ਵਿਚ ਲਾਕਡਾਊਨ ਦੇ ਦੌਰਾਨ ਐੱਸਓਪੀ ਦਾ ਉਲੰਘਣ ਕਰਨ ਵਾਲਿਆਂ ਦੇ ਖ਼ਿਲਾਫ਼ ਕੇਸਾਂ ਨੂੰ ਵਾਪਸ ਨਹੀਂ ਲਿਆ ਜਾਵੇਗਾ। ਹਾਲਾਂਕਿ ਪਿਛਲੇ ਦਿਨੀਂ ਗ੍ਰਹਿ ਮੰਤਰਾਲੇ ਨੇ ਇਕ ਹੁਕਮ ਜਾਰੀ ਕਰ ਕੇ ਸਾਰੇ ਰਾਜਾਂ ਨੂੰ ਕਿਹਾ ਸੀ ਕਿ ਜਿਨ੍ਹਾਂ ਲੋਕਾਂ ਦੇ ਖ਼ਿਲਾਫ਼ ਕੇਸ ਦਰਜ ਕੀਤੇ ਹਨ ਉਨ੍

ਮਛੇਰਿਆਂ ਦੇ ਨਾਲ ਸਮੁੰਦਰ ‘ਚ ਉਤਰੇ ਰਾਹੁਲ...

ਕੋਲੱਮ - ਕਾਂਗਰਸੀ ਨੇਤਾ ਰਾਹੁਲ ਗਾਂਧੀ ਨੇ ਮਛੇਰਿਆਂ ਨੂੰ ਭਰਮਾਉਣ ਲਈ ਇਕ ਵਾਰ ਫਿਰ ਉਨ੍ਹਾਂ ਲਈ ਵੱਖਰਾ ਮੰਤਰਾਲਾ ਬਣਾਉਣ ਦੀ ਗੱਲ ਦੁਹਰਾਈ ਹੈ। ਹਾਲਾਂਕਿ ਇਹ ਵੱਖਰੀ ਗੱਲ ਹੈ ਕਿ ਮਛੇਰਿਆਂ ਲਈ ਪਹਿਲਾਂ ਤੋਂ ਹੀ ਇਕ ਮੰਤਰਾਲਾ ਹੈ। ਮਾਸ, ਪਸ਼ੂ ਪਾਲਣ ਤੇ ਡੇਅਰੀ ਮੰਤਰਾਲੇ ਦਾ ਕਾਰਜਭਾਰ ਫਿਲਹਾਲ ਗਿ

PUNJAB

ਹੋਸਟਲ ਦਾ ਖਾਣਾ ਖਾਣ ਨਾਲ...

ਕਪੂਰਥਲਾ - ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਹੋਸਟਲ ’ਚ ਰਹਿਣ ਵਾਲੇ 70 ਵਿਦਿਆਰਥੀਆਂ ਦੀ ਰਾਤ ਨੂੰ ਮੈਸ ਦਾ ਖਾਣਾ ਖਾਣ ਨਾਲ ਤਬੀਅਤ ਵਿਗੜ ਗਈ। ਦਾਲ ਤੇ ਆਲੂਆਂ ਦੀ ਸਬਜ਼ੀ ਖਾਣ ਤੋਂ ਕਰੀਬ ਇਕ ਘੰਟਾ ਬਾਅਦ ਲਗਭਗ 70 ਵਿਦਿਆਰਥੀਆਂ ਨੂੰ ਉਲਟੀਆਂ ਤੇ ਦਸਤ ਲੱਗਣੇ ਸ਼ੁਰੂ ਹੋ ਗਏ। ਇਕਦਮ ਵਿਦਿਆਰਥੀਆਂ ਦੀ ਤਬੀਅਤ...

ਦਿੱਲੀ ਕੱਟੜਾ ਐਕਸਪ੍ਰੈੱਸ ਵੇਅ ਸਬੰਧੀ ਮੀਟਿੰਗ ਨੂੰ...

ਪਾਤੜਾਂ - ਭਾਰਤ ਮਾਲਾ ਪਰਿਯੋਜਨਾ ਤਹਿਤ ਕੇਂਦਰ ਸਰਕਾਰ ਵੱਲੋਂ ਬਣਾਏ ਜਾ ਰਹੇ ਪ੍ਰਸਤਾਵਿਤ ਦਿੱਲੀ ਜੰਮੂ ਕੱਟੜਾ ਐਕਸਪ੍ਰੈੱਸ ਵੇਅ ਨਾਲ ਵਾਤਾਵਰਨ ਸੰਬੰਧੀ ਆਉਣ ਵਾਲੀਆਂ ਪਰੇਸ਼ਾਨੀਆਂ ਨੂੰ ਲੈ ਕੇ ਸਬ ਡਵੀਜ਼ਨ ਪਾਤੜਾਂ ਵਿੱਚ ਰੱਖੀ ਗਈ ਪਬਲਿਕ ਮੀਟਿੰਗ ਦੌਰਾਨ ਉਸ ਸਮੇਂ ਸਥਿਤੀ ਤਣਾਅਪੂਰਨ ਬਣ ਗਈ ਜਦੋਂ

ਬੀਬੀ ਜਗੀਰ ਕੌਰ ਨੇ ਬਰਨਾਲਾ ਦੇ ਗੁਰਦੁਆਰਾ...

ਅੰਮਿ੍ਤਸਰ - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸ਼ਾਰਟ ਸਰਕਟ ਕਾਰਨ ਬਰਨਾਲਾ ਦੇ ਇਕ ਗੁਰਦੁਆਰਾ ਸਾਹਿਬ 'ਚ ਅੱਗ ਲੱਗਣ ਦੀ ਘਟਨਾ 'ਤੇ ਅਫ਼ਸੋਸ ਪ੍ਰਗਟ ਕਰਦਿਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਪ੍ਰਬੰਧਕੀ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਸ਼੍ਰੋਮਣੀ ਕਮੇਟੀ ਪ

ਤਰਨਤਾਰਨ ਦੀ ਦਾਣਾ ਮੰਡੀ ‘ਚ ਕਿਸਾਨ ਮਹਾਰੈਲੀ

ਤਰਨਤਾਰਨ - ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਅੱਜ ਤਰਨਤਾਰਨ ਦੀ ਦਾਣਾ ਮੰਡੀ 'ਚ ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ, ਸਾਰੀਆਂ ਫਸਲਾਂ ਦੀ ਸਰਕਾਰੀ ਖਰੀਦ ਦੀ ਗਰੰਟੀ ਵਾਲਾ ਕਾਨੂੰਨ ਬਣਾਉਣ, ਗ੍ਰਿਫ਼ਤਾਰ ਕੀਤੇ ਕਿਸਾਨ ਰਿਹਾਅ ਤੇ ਪਰਚੇ ਖਾਰਜ ਕਰਵਾਉਣ ਲਈ ਮਹਾਰੈਲੀ ਕੀਤੀ ਗਈ।

INTERNATIONAL

ਗੁਤਰਸ ਨੇ ਕੀਤਾ ਭਾਰਤ-ਪਾਕਿਸਤਾਨ ਵਿਚਾਲੇ...

ਸੰਯੁਕਤ ਰਾਸ਼ਟਰ - ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਐਂਟੋਨੀਓ ਗੁਤੇਰਸ ਨੇ ਕੰਟਰੋਲ ਰੇਖਾ 'ਤੇ ਜੰਗਬੰਦੀ ਦੇ ਸਮਝੌਤਿਆਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਭਾਰਤ ਤੇ ਪਾਕਿ ਫ਼ੌਜੀਆਂ ਵੱਲੋਂ ਕੀਤੇ ਗਏ ਐਲਾਨ ਦਾ ਸਵਾਗਤ ਕੀਤਾ ਹੈ। ਉਨ੍ਹਾਂ ਉਮੀਦ ਪ੍ਰਗਟਾਈ ਕਿ ਇਹ ਸਕਾਰਾਤਮਕ ਕਦਮ ਅੱਗੇ ਦੀ ਗੱਲਬਾਤ ਲਈ ਦੋਵੇਂ ਧਿਰਾਂ ਨੂੰ...

ਨਾਈਜੀਰੀਆ ‘ਚ ਅਗਵਾ ਕੀਤੀਆਂ 317 ਸਕੂਲੀ ਕੁੜੀਆਂ

ਅਬੁਜਾ - ਨਾਈਜੀਰੀਆ 'ਚ ਫਿਰ ਸਕੂਲੀ ਬੱਚਿਆਂ ਦੇ ਅਗਵਾ ਹੋਣ ਦਾ ਮਾਮਲਾ ਸਾਹਮਣਾ ਆਇਆ ਹੈ। ਅਣਪਛਾਤੇ ਬੰਦੂਕਧਾਰੀਆਂ ਨੇ ਸ਼ੁੱਕਰਵਾਰ ਨੂੰ ਪੱਛਮੀ-ਉੱਤਰ ਨਾਈਜੀਰੀਆ ਦੇ ਜੰਗੇਬੇ ਕਸਬੇ 'ਚੋਂ 317 ਕੁੜੀਆਂ ਨੂੰ ਅਗਵਾ ਕਰ ਲਿਆ। ਇਸ ਅਫਰੀਕੀ ਦੇਸ਼ 'ਚ ਸਰਕਾਰ ਕੋਲੋਂ ਫਿਰੌਤੀ ਵਸੂਲਣ ਲਈ ਹਫਤੇ ਭਰ 'ਚ ਇਸ

ਨੀਰਾ ਟੰਡਨ ਦੇ ਡਾਇਰੈਕਟਰ ਅਹੁਦੇ ‘ਤੇ ਨਿਯੁਕਤੀ...

ਵਾਸ਼ਿੰਗਟਨ - ਅਮਰੀਕਾ 'ਚ ਭਾਰਤਵੰਸ਼ੀ ਨੀਰਾ ਟੰਡਨ ਦੇ ਬਜਟ ਵਿਭਾਗ ਦੇ ਡਾਇਰੈਕਟਰ ਅਹੁਦੇ 'ਤੇ ਨਿਯੁਕਤੀ ਨੂੰ ਲੈ ਕੇ ਸੈਨੇਟ 'ਚ ਟਕਰਾਅ ਸ਼ੁਰੂ ਹੋ ਗਿਆ ਹੈ। ਜੋਅ ਬਾਇਡਨ ਪ੍ਰਸ਼ਾਸਨ ਨੀਰਾ ਦੀ ਨਿਯੁਕਤੀ ਲਈ ਪੂਰੀ ਤਾਕਤ ਲਾਈ ਹੋਈ ਹੈ ਤਾਂ ਕੁਝ ਸੰਸਦ ਮੈਂਬਰਾਂ ਦੇ ਵਿਰੋਧ ਕਾਰਨ ਉਨ੍ਹਾਂ ਦੀ ਨਿਯੁਕਤੀ

ਅਮਰੀਕੀ ਭ੍ਰਿਸ਼ਟਾਚਾਰ ਵਿਰੋਧੀ ਪੁਰਸਕਾਰ ਲਈ ਅੰਜਲੀ ਭਾਰਦਵਾਜ...

ਵਾਸ਼ਿੰਗਟਨ - ਅਮਰੀਕਾ ਦੇ ਬਾਇਡਨ ਪ੍ਰਸ਼ਾਸਨ ਨੇ ਪਾਰਦਰਸ਼ਤਾ ਤੇ ਜਵਾਬਦੇਹੀ 'ਤੇ ਕੰਮ ਕਰਨ ਵਾਲੇ 12 ਲੋਕਾਂ ਨੂੰ ਕੌਮਾਂਤਰੀ ਭਿ੍ਸ਼ਟਾਚਾਰ ਵਿਰੋਧੀ ਚੈਂਪੀਅਨ ਪੁਰਸਕਾਰ ਲਈ ਚੁਣਿਆ ਹੈ। ਇਨ੍ਹਾਂ ਐਲਾਨੇ ਨਾਵਾਂ 'ਚ ਭਾਰਤੀ ਸਮਾਜਿਕ ਕਾਰਕੁੰਨ ਅੰਜਲੀ ਭਾਰਦਵਾਜ ਵੀ ਸ਼ਾਮਲ ਹਨ। ਇਹ ਪੁਰਸਕਾਰ ਹਾਲੀਆ ਸ਼ੁਰੂ

SPORTS

ਭਾਰਤੀ ਜਿਮਨਾਸਟ ਖਿਡਾਰੀਆਂ ਦੇ ਓਲੰਪਿਕ...

ਨਵੀਂ ਦਿੱਲੀ - ਵਿਸ਼ਵ ਕੱਪ ਦੀ ਇਕ ਸੀਰੀਜ਼ ਦੇ ਰੱਦ ਹੋਣ ਨਾਲ ਮਹਿਲਾ ਜਿਮਨਾਸਟ ਦੀਪਾ ਕਰਮਾਕਰ ਸਮੇਤ ਹੋਰ ਭਾਰਤੀ ਜਿਮਨਾਸਟਾਂ ਦੀ ਇਸ ਸਾਲ ਹੋਣ ਵਾਲੇ ਟੋਕੀਓ ਓਲੰਪਿਕ ਵਿਚ ਪੁੱਜਣ ਦੀ ਉਮੀਦ ਲਗਪਗ ਖ਼ਤਮ ਹੋ ਗਈ ਹੈ। ਕੋਰੋਨਾ ਮਹਾਮਾਰੀ ਕਾਰਨ ਦੋ ਵਿਸ਼ਵ ਕੱਪ ਨੂੰ ਰੱਦ ਕਰ ਦਿੱਤਾ ਗਿਆ ਜਦਕਿ ਅੰਤਰਰਾਸ਼ਟਰੀ...

ਟੀਮ ਇੰਡੀਆ ਦੀ ਵੱਡੀ ਜਿੱਤ, ਇੰਗਲੈਂਡ ਨੂੰ...

ਨਵੀਂ ਦਿੱਲੀ - ਭਾਰਤ ਤੇ ਇੰਗਲੈਂਡ 'ਚ ਚਾਰ ਮੈਚਾਂ ਦੀ ਟੈਸਟ ਸੀਰੀਜ਼ ਦਾ ਤੀਜਾ ਮੁਕਾਬਲਾ ਅਹਿਮਦਾਬਾਦ 'ਚ ਖੇਡਿਆ ਗਿਆ ਤੇ ਮੈਚ ਦਾ ਫੈਸਲਾ ਦੂਜੇ ਦਿਨ ਹੀ ਹੋ ਗਿਆ। ਭਾਰਤੀ ਟੀਮ ਨੂੰ ਜਿੱਤ ਲਈ ਮਿਲੀਆਂ 49 ਦੌੜਾਂ ਦਾ ਟੀਚਾ ਆਸਾਨੀ ਨਾਲ ਹਾਸਲ ਕਰ ਲਿਆ ਤੇ ਇੰਗਲੈਂਡ ਨੂੰ 10 ਵਿਕਟਾਂ ਨਾਲ ਹਰਾ ਦਿ

ਮੁੱਕੇਬਾਜ਼ੀ ਟੂਰਨਾਮੈਂਟ ਵਿਚ ਜੋਤੀ ਗੂਲੀਆ ਨੇ ਦੋ...

ਨਵੀਂ ਦਿੱਲੀ - ਜੋਤੀ ਗੂਲੀਆ (51 ਕਿਲੋਗ੍ਰਾਮ) ਨੇ ਬੁਲਗਾਰੀਆ ਦੇ ਸੋਫੀਆ ਵਿਚ ਚੱਲ ਰਹੇ 72ਵੇਂ ਸਟ੍ਾਂਜਾ ਮੈਮੋਰੀਅਲ ਮੁੱਕੇਬਾਜ਼ੀ ਟੂਰਨਾਮੈਂਟ ਵਿਚ ਦੋ ਵਾਰ ਦੀ ਵਿਸ਼ਵ ਚੈਂਪੀਅਨ ਕਜ਼ਾਕਿਸਤਾਨ ਦੀ ਨਾਜਿਮ ਕਾਇਜੇਬੀ ਨੂੰ ਹਰਾ ਕੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਜਦਕਿ ਭਾਰਤ ਦੇ ਤਿੰਨ ਮੁੱਕੇਬ

ਡੇ-ਨਾਈਟ ਟੈਸਟ ‘ਚ ਸਪਿੰਨਰਾਂ ਦੀ ਭੂਮਿਕਾ ਹੋਵੇਗੀ...

ਅਹਿਮਦਾਬਾਦ - ਮੋਟੇਰਾ ਵਿਚ ਪੂਰੀ ਤਰ੍ਹਾਂ ਸਪਿੰਨ ਮੁਤਾਬਕ ਪਿੱਚ ਦੀ ਉਮੀਦ ਕੀਤੀ ਜਾ ਰਹੀ ਹੈ ਪਰ ਭਾਰਤੀ ਕਪਤਾਨ ਵਿਰਾਟ ਕੋਹਲੀ ਦਾ ਮੰਨਣਾ ਹੈ ਕਿ ਇੰਗਲੈਂਡ ਖ਼ਿਲਾਫ਼ ਤੀਜੇ ਡੇ-ਨਾਈਟ ਟੈਸਟ ਵਿਚ ਤੇਜ਼ ਗੇਂਦਬਾਜ਼ਾਂ ਦੀ ਵੀ ਸਪਿੰਨਰਾਂ ਜਿੰਨੀ ਹੀ ਭੂਮਿਕਾ ਹੋਵੇਗੀ। ਇਹ ਪੁੱਛਣ 'ਤੇ ਕਿ ਕੀ ਤੀਜੇ ਟੈਸਟ

BOLLYWOOD

ਕੱਪੜੇ ਸੰਭਾਲਦੀ ਹੋਈ ਰੋਡ ’ਤੇ...

ਨਵੀਂ ਦਿੱਲੀ - ਬਾਲੀਵੁੱਡ ਐਕਟਰੈੱਸ ਮਲਾਇਕਾ ਅਰੋੜਾ ਸੋਸ਼ਲ ਮੀਡੀਆ ’ਤੇ ਕਾਫੀ ਐਕਟਿਵ ਰਹਿੰਦੀ ਹੈ। ਐਕਟਰੈੱਸ ਅਕਸਰ ਆਪਣੀ ਇਕ ਤੋਂ ਵੱਧ ਕੇ ਇਕ ਫੋਟੋ ਇੰਸਟਾਗ੍ਰਾਮ ’ਤੇ ਸ਼ੇਅਰ ਕਰਦੀ ਰਹਿੰਦੀ ਹੈ। ਹਾਲ ਹੀ ’ਚ ਮਲਾਇਕਾ ਨੇ ਆਪਣੇ ਇੰਸਟਾਗ੍ਰਾਮ ’ਤੇ ਆਪਣੀ ਇਕ ਥ੍ਰੋਬੈਕ ਫੋਟੋ ਸ਼ੇਅਰ ਕੀਤੀ ਹੈ, ਜਿਸ ’ਚ ਉਹ ਰੋਡ ’ਤੇ...

ਕੈਂਸਰ ਨਾਲ ਲੜ ਰਹੀ ਹੈ ਰਾਖੀ ਸਾਵੰਤ...

 ਨਵੀਂ ਦਿੱਲੀ - ‘ਬਿੱਗ ਬੌਸ’ ਫੇਮ ਤੇ ਟੀਵੀ ਦੀ ਪ੍ਰਸਿੱਧ ਅਦਾਕਾਰਾ ਤੇ ਡਾਂਸਰ ਰਾਖੀ ਸਾਵੰਤ ਮਨੋਰੰਜਨ ਖੇਤਰ ਦਾ ਪ੍ਰਸਿੱਧ ਚਿਹਰਾ ਹੈ। ਹਾਲ ਹੀ ’ਚ ਰਾਖੀ ‘ਬਿੱਗ ਬੌਸ-14’ ’ਚ ਨਜ਼ਰ ਆਈ ਸੀ, ਜਿੱਥੇ ਉਨ੍ਹਾਂ ’ਚ ਦਰਸ਼ਕਾਂ ਦਾ ਬੇਮਿਸਾਲ ਮਨੋਰੰਜਨ ਕਰ ਕੇ ਸਾਰਿਆਂ ਦਾ ਦਿਲ ਜਿੱਤ ਲਿਆ। ਰਾਖੀ ਨੂੰ ‘

ਰਣਬੀਰ ਕਪੂਰ ਤੇ ਆਲੀਆ ਭੱਟ ਦੇ ਵਿਆਹ...

ਨਵੀਂ ਦਿੱਲੀ - ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਤੇ ਆਲੀਆ ਭੱਟ ਇਕ ਦੂਜੇ ਨੂੰ ਲੰਬੇ ਸਮੇਂ ਤੋਂ ਡੇਟ ਕਰ ਰਹੇ ਹਨ। ਕਈ ਵਾਰ ਦੋਵੇਂ ਦੇ ਵਿਆਹ ਦੀਆਂ ਖਬਰਾਂ ਵੀ ਸਾਹਮਣੇ ਆ ਚੁੱਕੀ ਹੈ। ਫੈਨਜ਼ ਨੂੰ ਦੋਵੇਂ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਹੈ ਪਰ ਹਰ ਵਾਰ ਫੈਨਜ਼ ਨੂੰ ਮਾਯੂਸੀ ਹੀ ਹੱਥ ਲੱਗਦੀ

ਅਦਾਕਾਰਾ ਦੀਪਿਕਾ ਨੇ ਸੀਐੱਮ ਯੋਗੀ ਆਦਿੱਤਿਆਨਾਥ ਦੀ...

ਗੋਰਖਪੁਰ - ਅਦਾਕਾਰਾ ਦੀਪਿਕਾ ਸਿੰਘ ਨੇ ਕਿਹਾ ਕਿ ਗੋਰਖਪੁਰ ’ਚ ਨਾ ਸਿਰਫ਼ ਮੈਟਰੋ ਸਿਟੀ ਜਿਹੀਆਂ ਸੁਵਿਧਾਵਾਂ ਹਨ, ਬਲਕਿ ਸ਼ਹਿਰ ਦੀਆਂ ਸੜਕਾਂ ਚੌੜੀਆਂ ਅਤੇ ਸਾਫ-ਸੁਥਰੀਆਂ ਵੀ ਦਿਖ ਰਹੀਆਂ ਹਨ। ਬਾਬਾ ਗੋਰਖਪੁਰ ਦਾ ਵਿਸ਼ਾਲ ਮੰਦਿਰ ਅਤੇ ਕਿਸ਼ਤੀ ਜੇਟੀ ਜਿਹਾ ਪਿਕਨਿਕ ਸਪਾਟ ਦੇਖ ਕੇ ਬਹੁਤ ਖੁਸੀ ਹੋਈ।

POLLYWOOD

ਕਾਕੇ ਵਲੋਂ ਸਾਰੇਗਾਮਾ ਦੇ ਨਵੇਂ...

ਅੰਮਿ੍ਰਤਸਰ - ਚਾਰਟ ਬਸਟਰਾਂ ਦੀ ਇੱਕ ਸੀਰੀਜ਼ ਨਾਲ ਖੇਤਰਾਂ ਵਿੱਚ ਭਰਵਾਂ ਹੁੰਗਾਰਾ ਪ੍ਰਾਪਤ ਕਰਨ ਤੋਂ ਬਾਅਦ, ਸਾਰੇਗਾਮਾ ਇੱਕ ਹੋਰ ਰੋਮਾਂਟਿਕ ਨੰਬਰ ‘ਧੁੰਦ ਦੀ ਖੁਸ਼ਬੂ’ ਨਾਲ ਪੰਜਾਬੀ ਮਿਉਜ਼ਿਕ ਸੀਨ ਵਿੱਚ ਤਹਿਲਕਾ ਮਚਾਉਣ ਲਈ ਤਿਆਰ ਹੈ। ਇਸ ਖੂਬਸੂਰਤ ਲਵ ਬੈਲੇਡ ਨੂੰ ਪੰਜਾਬ ਦੇ ਪ੍ਰਸਿੱਧ ਨੌਜਵਾਨ ਗਾਇਕ ਕਾਕੇ ਦੁਆਰਾ ਗਾਇਆ ਅਤੇ ਇਸ...

ਗੀਤ ‘ਕਿਸਾਨ ਅੰਦੋਲਨ’ ਲੈ ਕੇ ਲੋਕਾਂ ਦੀ...

ਬਠਿੰਡਾ- ਦਿੱਲੀ ਵਿਖੇ ਚੱਲ ਰਹੇ ਕਿਸਾਨ ਅੰਦੋਲਨਾਂ ਨੂੰ ਜਿੱਥੇ ਹਰ ਵਰਗ ਦਾ ਸਾਥ ਮਿਲ ਰਿਹਾ ਹੈ ਉੱਥੇ ਹੀ ਪੰਜਾਬੀ ਗਾਇਕਾਂ ਹਸ਼ਮਤ ਸੁਲਤਾਨਾ  ਵੱਲੋਂ ਵੀ ਇਸ ਅੰਦੋਲਨ ਦੀ ਹਮਾਇਤ ਵਿੱਚ ਗੀਤ ਗਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਹੀ ਪੰਜਾਬੀ ਗਾਇਕਾ ਹਸ਼ਮਤ ਸੁਲਤਾਨਾਂ ਵੱਲ

‘ਕਿਸਮਤ 2’ ਦਰਸ਼ਕਾਂ ਦਾ ਖੂਬ ਮਨੋਰੰਜਨ ਕਰੇਗੀ...

ਸਰਗੁਣ ਮਹਿਤਾ ਪੰਜਾਬੀ ਸਿਨੇਮੇ ਦੀ Çਂੲੱਕ ਸਥਾਪਤ ਅਦਾਕਾਰਾ ਹੈ। ਕੁਝ ਸਾਲ ਪਹਿਲਾਂ ਆਈ ਫ਼ਿਲਮ ‘ ਅੰਗਰੇਜ਼ ’ ਵਿੱਚ ਨਿਭਾਏ ਸੈਕਿਡ ਲੀਡ ਕਿਰਦਾਰ ਸਦਕਾ ਉਹ ਦਰਸ਼ਕਾਂ ਦਾ ਦਿਲ ਜਿੱਤਣ ‘ਚ ਸਫ਼ਲ ਰਹੀ। ਛੋਟੇ ਪਰਦੇ ਤੋਂ ਪੰਜਾਬੀ ਪਰਦੇ ‘ਤੇ ਛਾਈ ਸਰਗੁਣ ਨੇ ਕਦਮ ਦਰ ਕਦਮ ਸਫ਼ਲਤਾ ਦੀ ਟੀਸੀ ਨੂੰ ਛੋਹਿਆ। ਸ

ਦਿਲਜੀਤ ਨੇ ਦਿੱਤਾ ਭਾਰਤੀ ਨਾਗਰਿਕ ਹੋਣ ਦਾ...

ਮੁੰਬਈ - ਗਾਇਕ ਅਤੇ ਅਦਾਕਾਰ ਦਿਲਜੀਤ ਦੁਸਾਂਝ ਦੇ ਵਿਦੇਸ਼ੀ ਨਾਗਰਿਕ ਹੋਣ ਦੇ ਲੰਬੇ ਸਮੇਂ ਤੋਂ ਕੀਤੇ ਜਾ ਰਹੇ ਦਾਅਵੇ ਉਸ ਵੇਲ੍ਹੇ ਹਵਾ ਹੋ ਗਏ, ਜਦੋਂ ਦਿਲਜੀਤ ਨੇ ਸੋਸ਼ਲ ਮੀਡੀਆ 'ਤੇ ਆਪਣੇ ਭਾਰਤੀ ਨਾਗਰਿਕ ਹੋਣ ਦਾ ਸਬੂਤ ਪੇਸ਼ ਕਰ ਦਿਤਾ। ਦਰਅਸਲ, ਕੁਝ ਅਖੌਤੀ ਦੇਸ਼ ਭਗਤਾਂ ਵੱਲੋਂ ਦਿਲਜੀਤ ਦੁਸਾਂਝ

FASHION & BEAUTY

ਲੰਬੀਆਂ ਲੱਤਾਂ ਕਰਕੇ ਪੂਰੀ ਦੁਨੀਆਂ...

ਅਮਰੀਕਾ ਦੇ ਟੈਕਸਾਸ ਵਿਚ ਰਹਿਣ ਵਾਲੀ 17 ਸਾਲਾ ਮੈਕੀ ਕਯੁਰਿਨ ਨੇ ਆਪਣੀਆਂ ਲੱਤਾਂ ਲੰਮੀਆਂ ਹੋਣ ਕਾਰਨ ਗਿੰਨੀਜ਼ ਵਰਲਡ ਰਿਕਾਰਡ ਬਣਾਇਆ ਹੈ। 6 ਫੁੱਟ 10 ਇੰਚ ਮੈਕੀ ਨੇ ਇਹ ਰਿਕਾਰਡ ਆਪਣੀਆਂ ਲੰਬੀਆਂ ਲੱਤਾਂ ਨਾਲ ਆਪਣੇ ਨਾਮ ਕੀਤਾ ਹੈ। ਦਰਅਸਲ, ਮੈਕੀ ਕਯੁਰਿਨ ਨੇ ਰੂਸ ਦੀ ਏਕਟੇਰੀਨਾ ਲਿਸਿਨਾ ਵਲੋਂ ਆਪਣੇ ਨਾਮ ਕੀਤੇ ਗਏ...

88 ਹਜ਼ਾਰ ਦੀ ਹੈ ਗੁਚੀ ਦੀ ਜੀਨਸ

ਨਵੀਂ ਦਿੱਲੀ - ਫੈਸ਼ਨੇਬਲ ਰਹਿਣ ਲਈ ਲੋਕ ਪਾਣੀ ਦੀ ਤਰ੍ਹਾਂ ਪੈਸਾ ਵਹਾਉਂਦੇ ਹਨ। ਜੇਕਰ ਗੱਲ ਬ੍ਰਾਂਡਿਡ ਕੱਪੜਿਆਂ ਦੀ ਹੋਵੇ ਤਾਂ ਉਹ ਪੈਸਿਆਂ ਦੀ ਫਿਕਰ ਨਹੀਂ ਕਰਦੇ। ਲੋਕਲ ਮਾਰਕਿਟ ' ਚ ਜਿਹੜੀ ਜੀਨਸ 500 ਰੁਪਏ ' ਚ ਮਿਲਦੀ ਹੈ, ਬ੍ਰਾਂਡ ਵਾਲੇ ਸ਼ੋਅਰੂਮ ਵਿੱਚ ਉਸੇ ਡਿਜ਼ਾਈਨ ਦੀ ਜੀਨਸ 5000 ਰੁ

ਸੋਨੇ ਦੀ ਸ਼ੁੱਧਤਾ ‘ਤੇ ਸਟੈਂਪ 1 ਜੂਨ...

ਨਵੀਂ ਦਿੱਲੀ - ਭਾਰਤ ਸਰਕਾਰ ਨੇ ਸੋਨੇ ਦੀ ਸ਼ੁੱਧਤਾ ਦੀ ਗਰੰਟੀ ਦੇ ਲਈ ਹਾਲਮਾਰਕਿੰਗ ਨੂੰ ਲਾਜ਼ਮੀ ਕਰ ਦਿੱਤਾ ਹੈ। ਪਹਿਲਾਂ ਇਹ ਫੈਸਲਾ ਲਿਆ ਗਿਆ ਸੀ ਕਿ ਇਸ ਨੂੰ 1 ਜਨਵਰੀ 2021 ਤੋਂ ਲਾਗੂ ਕਰ ਦਿੱਤਾ ਜਾਵੇ ਪਰ ਜਿਊਲਰਜ਼ ਅਤੇ ਐਸੋਸੀਏਸ਼ਨ ਦੇ ਕਹਿਣ 'ਤੇ ਇਸ ਨੂੰ ਛੇ ਮਹੀਨਿਆਂ ਲਈ ਮੁਲਤਵੀ ਕਰ ਦਿੱਤਾ

ਹੁਣ ਵਿਆਹਾਂ ‘ਚ ਸੋਨੇ ਦੇ ਮਾਸਕ ਪਹਿਨਣ...

ਕੋਰੋਨਾ ਵਾਇਰਸ ਦੇ ਕਰਕੇ ਤਕਰੀਬਨ ਹਰ ਜਗਾਹ ਮਾਸਕ ਪਾਉਣਾ ਜ਼ਰੂਰੀ ਹੋ ਗਿਆ ਹੈ ਅਤੇ ਮਾਸਕਾਂ ਦੀ ਵੱਡੀ ਮੰਗ ਨੂੰ ਦੇਖਦਿਆਂ ਅੱਜਕੱਲ੍ਹ ਬਾਜ਼ਾਰ ਵਿਚ ਵੱਖ-ਵੱਖ ਕਿਸਮਾਂ ਦੇ ਮਾਸਕ ਵਿਕ ਰਹੇ ਹਨ। ਭਾਰਤ ਦੇ ਵਿੱਚ ਅੱਜਕੱਲ੍ਹ ਵਿਆਹਾਂ ਦਾ ਮੌਸਮ ਹੋਣ ਦੇ ਕਾਰਨ ਬਜ਼ਾਰ ਵਿੱਚ ਲਾੜੇ ਅਤੇ ਲਾੜੇ ਲਈ ਵੱਖੋ-ਵੱ

FOOD

ਠੰਡ ਵਿੱਚ ਖਾਓ ਸ਼ਕਰਕੰਦੀ

ਠੰਡ ਦੇ ਮੌਸਮ ਵਿੱਚ ਸ਼ੁਆਦ ਲਈ ਮਸ਼ਹੂਰ ਮਿੱਠੀ ਲਾਲ ਸਕਿਨ ਵਾਲੀ ਸ਼ਕਰਕੰਦੀ ਹਰ ਗਰੌਸਰੀ ਸਟੋਰ ਤੇ ਵੇਖਣ ਨੂੰ ਮਿਲ ਰਹੀ ਹੈ। ਕਈ ਰੰਗਾਂ ਵਿੱਚ ਮਿਲਣ ਵਾਲੀ ਸ਼ਕਰਕੰਦੀ ਹਰ ਓੁਮਰ ਦਾ ਆਦਮੀ ਵੱਖ-ਵੱਖ ਤਰੀਕੇ ਨਾਲ ਖਾਣਾ ਪਸੰਦ ਕਰਦਾ ਹੈ। ਅੱਜਕਲ ਇਸਦਾ ਇਸਤੇਮਾਲ ਕਮਰਸ਼ੀਅਲ ਇੰਡਸਟਰੀ ਵਿੱਚ ਬੇਕਰੀ, ਸਨੈਕਸ, ਦਵਾਈਆਂ ਲਈ ਵੀ...

ਰੋਗਨਾਸਕ ਗੁਣਾ ਦੇ ਨਾਲ ਭਰਪੂਰ ਹੈ ਪਪੀਤਾ

ਰੰਗਦਾਰ ਅਤੇ ਰੋਗਨਾਸ਼ਕ ਫ਼ਲ ਹੈ ਪਪੀਤਾ। ਹਰ ਮੌਸਮ ਵਿੱਚ ਮਿਲਣ ਵਾਲੇ ਇਸ ਫ਼ਲ ਅੰਦਰ ਅਜਿਹੇ ਗੁਣ ਮੌਜੂਦ ਹਨ, ਜੋ ਸਰੀਰਕ ਬਿਮਾਰੀਆਂ ਨੂੰ ਦੂਰ ਕਰਨ ਦੇ ਨਾਲ-ਨਾਲ ਮਨੁੱਖ ਨੂੰ ਤੰਦਰੁਸਤ ਵੀ ਰੱਖਦੇ ਹਨ। ਪੇਟ ਦੀਆਂ ਬਿਮਾਰੀਆਂ ਤੋਂ ਲੈ ਕੇ ਚਮੜੀ ਲਈ ਲਾਹੇਵੰਦ ਮਿੱਠਾ ਅਤੇ ਗੁਣਕਾਰੀ ਫ਼ਲ ਪਪੀਤੇ ਦਾ ਸੇਵ

ਪਾਈਨਐਪਲ  ਖਾਓ – ਬੀਮਾਰੀ ਭਜਾਓ

ਖੱਟਾ-ਮਿਠਾ ਅਨਾਨਾਸ  ਘੱਟ ਕੈਲੋਰੀ ਵਾਲਾ ਐਂਟੀਆਕਸੀਡੈਂਟ, ਪਾਚਕ, ਹੱਡੀਆਂ ਅਤੇ  ਇਮੀਊਨ ਸਿਸਟਮ ਨੂੰ  ਮਜਬੂਤ ਬਣਾਉਂਦਾ ਹੈ। ਸਰੀਰ ਨੂੰ ਇਸ ਤੋਂ ਬਰੋਮਲੀਨ ਐਨਜ਼ਾਈਮ ਮਿਲਦਾ ਹੈ।  ਵਿਸ਼ਵ ਉਤਪਾਦਨ ਵਿਚ ਅਨਾਨਾਸ ਤੀਸਰਾ ਸਭ ਤੋਂ ਮਹੱਤਵਪੂਰਣ ਗਰਮ ਦੇਸ਼ਾਂ ਦਾ ਫਲ ਹੈ। ਮਸ਼ਹੂਰ ਫੱਲ ਅਨਾਨਾਸ ਦੀ ਦੱਖਣੀ

ਹੁਣ ਮਹਾਮਾਰੀ ਦੌਰਾਨ ਖਾਓ ਸਪੈਸ਼ਲ ਕੋਰੋਨਾ ਡਿਸ਼...

ਜੋਧਪੁਰ - ਕੋਰੋਨਾਵਾਇਰਸ ਮਹਾਮਾਰੀ ਦੇ ਦੌਰਾਨ ਬਿਮਾਰੀ ਦੇ ਡਰੋਂ ਲੋਕਾਂ ਨੇ ਅੱਜਕੱਲ੍ਹ ਰੈਸਟੋਰੈਂਟ ਜਾਣਾ ਬਿਲਕੁਲ ਬੰਦ ਕਰ ਦਿੱਤਾ ਹੈ। ਲੌਕਡਾਊਨ ਦੇ ਖੁੱਲ੍ਹ ਜਾਣ ਤੋਂ ਬਾਅਦ ਵੀ ਲੋਕ ਡਰੇ ਹੋਏ ਹਨ ਜਿਸ ਕਰਕੇ ਰੈਸਟੋਰੈਂਟਾਂ ਦੇ ਵਿੱਚ ਗਾਹਕਾਂ ਦੀ ਕੋਈ ਭੀੜ ਨਹੀਂ ਹੈ। ਇਸ ਦੌਰਾਨ ਗਾਹਕਾਂ ਨੂੰ

TRAVEL

ਦੋ ਮਹਾਂਦੀਪਾਂ ਵਿੱਚ ਫੈਲਿਆ ਹੋਇਆ...

ਤੁਰਕੀ ਦੇ ਸਭ ਤੋਂ ਵੱਡੇ ਸ਼ਹਿਰ ਇਸਤੰਬੋਲ (ਮੁਢਲਾ ਨਾਮ ਕੌਂਸਟੈਂਟੀਨੋਪੋਲ) ਨੂੰ ਇਹ ਮਾਣ ਹਾਸਲ ਹੈ ਕਿ ਇਹ ਸੰਸਾਰ ਦਾ ਵਾਹਿਦ ਸ਼ਹਿਰ ਹੈ ਜੋ ਦੋ ਮਹਾਂਦੀਪਾਂ, ਏਸ਼ੀਆ ਅਤੇ ਯੂਰਪ ਵਿੱਚ ਫੈਲਿਆ ਹੋਇਆ ਹੈ। ਇਸ ਦਾ ਨੀਂਹ ਪੱਥਰ 11 ਮਈ ਸੰਨ 330 ਈਸਵੀ ਵਿੱਚ ਬਾਈਜ਼ਨਟਾਈਨ ਸਾਮਰਾਜ ਦੇ ਪ੍ਰਸਿੱਧ ਸਮਰਾਟ ਕੌਨਸਟੈਂਟੀਨ ਮਹਾਨ...

ਜਦੋਂ ਪੈਰ ਪਾਇਆ ਪੈਰਿਸ ‘ਚ     

ਸਿਆਣੇ ਕਹਿੰਦੇ ਨੇ ਜੋ ਸੁਪਨੇ ਜਵਾਨੀ ਵਿੱਚ ਸਜਾਏ ਹੁੰਦੇ ਨੇ ਉਹ ਬੁਢਾਪੇ ਦੀਆਂ ਯਾਦਾਂ ਬਣ ਜਾਦੀਆਂ ਹਨ।ਇਹਨਾਂ ਯਾਦਾਂ ਵਿੱਚੋਂ ਹੀ ਨਿੱਕਲੀ ਇਹ ਹੱਡ ਬੀਤੀ ਸਾਲ 1980 ਦੇ ਅਖੀਰਲੇ ਮਹੀਨੇ ਦੀ ਹੈ।ਮੈਂ ਤੇ ਮੇਰਾ ਸਾਥੀ ਭੋਲਾ ਸਿੰਘ ਜਿਸ ਨਾਲ ਮੇਰਾ ਮੇਲ ਅਬੂਧਾਬੀ ਵਿੱਚ ਹੋਇਆ ਸੀ। ਉਸ ਦਾ ਜਿਲ੍ਹਾ

ਮੇਰੀ ਐਮਸਟਰਡਮ ਯਾਤਰਾ

ਪਿਛਲੀਆਂ ਗਰਮੀਆਂ ਵਿੱਚ ਮੈਨੂੰ ਕੰਮ ਦੇ ਸਿਲਸਿਲੇ ਵਿੱਚ ਐਮਸਟਰਡਮ (ਹਾਲੈਂਡ) ਜਾਣ ਦਾ ਮੌਕਾ ਮਿਲਿਆ। ਯੂਰੌਪ ਦਾ ਇਹ ਖ਼ੂਬਸੂਰਤ ਸ਼ਹਿਰ ਬਹੁਤ ਹੀ ਸਲੀਕੇ ਨਾਲ ਸੰਭਾਲਿਆ ਹੋਇਆ ਹੈ। ਇਹ ਬਹੁਤ ਹੀ ਸਾਫ਼ ਸੁਥਰਾ ਹੈ। ਇਸ ਸ਼ਹਿਰ ਵਿੱਚ ਨਹਿਰਾਂ ਦਾ ਇੱਕ ਤਰ੍ਹਾਂ ਦਾ ਜਾਲ ਵਿਛਿਆ ਹੋਇਆ ਹੈ। ਇੱਥੋਂ ਦੇ ਅਜ

ਧੌਲਾਧਾਰ ਨੇਚਰ ਪਾਰਕ ਦੇ ਦਿਲਕਸ਼ ਨਜ਼ਾਰੇ

ਹਿਮਾਚਲ ਪ੍ਰਦੇਸ਼ ਦੀ ਖ਼ੂਬਸੂਰਤੀ ਹਰ ਕਿਸੇ ਨੂੰ ਮੋਹ ਲੈਂਦੀ ਹੈ। ਜੂਨ ਵਿੱਚ ਅਸੀਂ ਕਾਂਗੜਾ ਘਾਟੀ ਵੱਲ ਨੂੰ ਨਿਕਲ ਤੁਰੇ। ਕਾਂਗੜਾ ਘਾਟੀ ਵਿੱਚ ਹੀ ਸਥਿਤ ਹੈ ਕੁਦਰਤ ਦਾ ਅਜ਼ੀਮ ਤੋਹਫ਼ਾ ਧੌਲਾਧਾਰ ਨੇਚਰ ਪਾਰਕ। ਇਸ ਨੇਚਰ ਪਾਰਕ ਅੰਦਰ ਅਨੇਕਾਂ ਜੰਗਲੀ ਜੀਵ ਤੇ ਪੰਛੀ ਦੇਖਣ ਨੂੰ ਮਿਲਦੇ ਹਨ। ਕਾਂਗੜੇ

HEALTH

ਸਟ੍ਰੈਸ (ਤਣਾਅ) ਬਦਲ ਰਿਹਾ ਹੈ...

ਫਰਵਰੀ 2021 ਮਨੋਵਿਗਿਆਨ ਦਾ ਮਹੀਨਾ ਹੈ। ਵਿਸ਼ਵ ਭਰ ਵਿਚ ਲੋਕਾਂ ਦੀ ਮਾਨਸਿਕ ਸਮੱਸਿਆਵਾਂ ਪ੍ਰਤੀ ਜਾਗਰੂਕਤਾ ਬਾਰੇ ਵਿਚਾਰ ਕੀਤਾ ਜਾਂਦਾ ਹੈ। ਅੱਜ ਹਰ ਤੀਸਰਾ ਆਦਮੀ ਮਾਨਸਿਕ ਸਮੱਸਿਆ ਤਣਾਅ ਯਾਨਿ ਸਟ੍ਰੈਸ ਦਾ ਸ਼ਿਕਾਰ ਹੋ ਚੱਕਾ ਹੈ। ਵਰਕ-ਪਲੇਸ ਸਟ੍ਰੈਸ 77%, ਆਰਥਿਕ ਤੰਗੀ 81%, ਸਿਹਤ-ਸੰਬੰਧੀ 75%, ਵਾਤਾਵਰਣ ਤਬਦੀਲੀ 58% ਦਾ ਆਂਕੜਾ ਦੇਖਣ ਨੂੰ...

ਮੋਟਾਪਾ ਵੱਧਾ ਰਿਹਾ ਹੈ ਬਿਮਾਰੀਆਂ

ਮੋਟਾਪਾ ਯਾਨਿ ਓੋਵਰਵੇਟ ਦੀ ਵੱਧ ਰਹੀ ਸਮੱਸਿਆ ਖਤਰਨਾਕ ਬਿਮਾਰੀਆਂ ਦੇ ਨਾਲ ਮੌਤ ਦਾ ਦਰਬਾਜਾ ਵੀ ਓਪਨ ਕਰ ਰਹੀ ਹੈ। ਤੰਦਰੁਸਤੀ ਦੇ ਲੈਵਲ ਤੋਂ ਵੱਧ ਵਜ਼ਨ ਨੂੰ ਓਵਰਵੇਟ ਜਾਂ ਮੋਟਾਪਾ ਕਹਿ ਦਿੱਤਾ ਜਾਂਦਾ ਹੈ। ਸਰੀਰ ਦਾ ਵੱਧ ਰਿਹਾ ਵਜ਼ਨ ਸਮੱਸਿਆ ਦਾ ਰੂਪ ਲੈ ਰਿਹਾ ਹੈ। ਬੱਚੇ, ਨੌਜਵਾਨ, ਮੱਧ ਉਮਰ, ਅ

ਜਾਨਲੇਵਾ ਬਿਮਾਰੀ ਬਣ ਚੁੱਕੀ ਹੈ – ਕੈਂਸਰ

ਵਿਸ਼ਵ ਭਰ ਵਿਚ ਜਾਨਲੇਵਾ ਬਿਮਾਰੀ ਕੈਂਸਰ ਬੱਚੇ, ਨੌਜਵਾਨ, ਮੱਧ ਉਮਰ, ਅਤੇ ਸੀਨੀਅਰਜ਼ ਵਿਚ ਤੇਜ਼ੀ ਨਾਲ ਵੱਧ ਰਹੀ ਹੈ। ਕੈਂਸਰ ਦੁਨੀਆ ਭਰ ਵਿਚ ਮੌਤ ਦਾ ਦੂਜਾ ਕਾਰਨ ਬਣ ਗਈ ਹੈ। ਹਰ ਸਾਲ ਘੱਟ ਅਤੇ ਦਰਮਿਆਨੀ ਆਮਦਨੀ ਵਾਲੇ ਦੇਸ਼ਾਂ ਵਿਚ ਲੱਗਭਗ 75%, ਅਤੇ ਅੰਦਾਜ਼ਨ 9.6 ਮਿਲੀਅਨ ਲੋਕ ਕੈਂਸਰ ਦੇ ਕਾਰਨ ਮ

ਕੋਵਿਡ-19 ਵੈਕਸੀਨੇਸ਼ਨ: ਭਾਰਤ ਸਾਰੀ ਦੁਨੀਆਂ ਦਾ ਸਿਹਤ-ਰਖਵਾਲਾ...

ਵੈਕਸੀਨੇਸ਼ਨ ਸਿਹਤ ਨਾਲ਼ ਸੰਬੰਧਤ ਇੱਕ ਅਜਿਹੀ ਵਿਧੀ ਹੈ, ਜਿਹੜੀ ਬਿਮਾਰੀ ਹੋਣ ਤੋਂ ਅਗਾਊਂ ਦਿੱਤੀ ਜਾਂਦੀ ਹੈ। ਡਾਕਟਰ, ਧਰਤੀ ਉੱਪਰ ਉਹ ਰੱਬ ਹਨ, ਜਿਹੜੇ ਦਿਖਦੇ ਹਨ ਅਤੇ ਚੱਲਦੇ-ਫਿਰਦੇ ਹਨ। ਚਾਹੇ ਚੇਚਕ ਦੇ ਟੀਕੇ ਦੀ, ਚਾਹੇ ਰੈਬੀਜ਼ ਦੇ ਟੀਕੇ ਦੀ, ਚਾਹੇ ਮਲੇਰੀਏ ਤੋਂ ਛੁਟਕਾਰਾ ਪਾਉਣ ਦੀ, ਚਾਹੇ ਪ

REAL ESTATE

ਆਕਲੈਂਡ ਛੱਡਣ ਵਾਲਿਆਂ ਨੂੰ ਮਿਲਣਗੇ...

ਆਕਲੈਂਡ - ਨਿਊਜ਼ੀਲੈਂਡ ਦੀ ਰਾਜਧਾਨੀ ਆਕਲੈਂਡ ਵਿਚ ਵਧਦੇ ਭੀੜ-ਭੜੱਕੇ ਅਤੇ ਮਕਾਨਾਂ ਦੀ ਕਮੀ ਨਾਲ ਨਜਿੱਠਣ ਲਈ ਸਥਾਨਕ ਸਰਕਾਰ ਨੇ ਇਕ ਨਵੀਂ ਯੋਜਨਾ ਅਰੰਭ ਕੀਤੀ ਹੈ। ਹੁਣ ਸ਼ਹਿਰ ਛੱਡ ਕੇ ਕਿਤੇ ਹੋਰ ਵੱਸਣ ਦਾ ਇਰਾਦਾ ਕਰਨ ਵਾਲਿਆਂ ਨੂੰ 5 ਹਜ਼ਾਰ ਡਾਲਰ ਮਿਲਣਗੇ। ਇਹ ਗਰਾਂਟ ਸੋਸ਼ਲ ਹਾਊਸਿੰਗ ਕਿਰਾਏਦਾਰਾਂ ਤੇ ਲਾਗੂ ਕੀਤੀ...

ਛੇ ਸਾਲਾਂ ਵਿਚ ਪਹਿਲੀ ਵਾਰ ਨਵੇਂ ਘਰਾਂ...

ਮੈਲਬੌਰਨ - ਆਸਟ੍ਰੇਲੀਆ ਵਿਚ ਰਿਹਾਇਸ਼ੀ ਪ੍ਰਾਪਰਟੀ ਮਾਰਕੀਟ ਵਿਚ ਮੰਦਵਾੜੇ ਦੀਆਂ ਖਬਰਾਂ ਵਿਚਕਾਰ ਇਸ ਉਦਯੋਗ ਲਈ ਇਕ ਵੱਡੀ ਉਤਸ਼ਾਹ ਵਾਲੀ ਖ਼ਬਰ ਹਾਲ ਹੀ ਵਿਚ ਆਈ ਹੈ। ਹਾਊਸਿੰਗ ਇੰਡਸਟਰੀ ਐਸੋਸੀਏਸ਼ਨ ਦੀ ਹਾਲੀਆ ਰਿਪੋਰਟ ਮੁਤਾਬਕ ਆਸਟ੍ਰੇਲੀਆ ਵਿਚ ਨਵੀਆਂ ਪ੍ਰਾਪਰਟੀਆਂ ਦੀ ਵਿੱਕਰੀ 8æ9 ਫੀਸਦੀ ਮਾਰਚ

ਰੀਅਲ ਅਸਟੇਟ ਏਜੰਸੀ ਨੂੰ ਵੱਡਾ ਜੁਰਮਾਨਾ

ਮੈਲਬੌਰਨ - ਇੱਥੋਂ ਦੀ ਇਕ ਰੀਅਲ ਅਸਟੇਟ ਏਜੰਸੀ ਨੂੰ ਖਪਤਕਾਰਾਂ ਨੂੰ ਗਲਤ ਕੀਮਤਾਂ ਦੱਸ ਕੇ ਗਬਨ ਕਰਨ ਦੇ ਦੋਸ਼ ਤਹਿਤ ਦੋਸ਼ੀ ਠਹਿਰਾਇਆ ਗਿਆ ਹੈ। ਫੈਡਰਲ ਕੋਰਟ ਆਫ਼ ਆਸਟ੍ਰੇਲੀਆ ਨੇ ਹੋਕਿੰਗ ਸਟੂਅਰਟ ਰਿਚਮੰਡ ਦੀ ਇਸ ਕੰਪਨੀ ਨੂੰ ਗਾਹਕਾਂ ਨੂੰ ਗਲਤ ਜ਼ਮੀਨ ਦੇ ਭਾਅ ਅਤੇ ਗੁੰਮਰਾਹ ਕਰਨ ਵਾਲੀ ਜਾਣਕਾਰੀ

ਹਾਊਸਿੰਗ ਕੀਮਤਾਂ ਵਿਚ 10 ਫੀਸਦੀ ਕਮੀ ਆਵੇਗੀ?

ਕੈਨਬਰਾ - ਆਸਟ੍ਰੇਲੀਆ ਵਿਚ ਅਗਲੇਰੇ ਸਮੇਂ ਦਰਮਿਆਨ ਹਾਊਸਿੰਗ ਦੀਆਂ ਕੀਮਤਾਂ ਵਿਚ 10 ਫੀਸਦੀ ਤੱਕ ਕਮੀ ਆ ਸਕਦੀ ਹੈ। ਸਾਲ 2019 ਅਤੇ 2010 ਬਾਰੇ ਅਨੁਮਾਨ ਪ੍ਰਗਟ ਕਰਦਿਆਂ ਆਰਥਿਕ ਮਾਹਿਰਾਂ ਦਾ ਕਹਿਣਾ ਹੈ ਕਿ ਅਮਰੀਕੀ ਸਟਾਈਲ ਹਾਊਸਿੰਗ ਦੇ ਮੰਦਵਾੜੇ ਦੇ ਕਾਰਨ ਸਾਨੂੰ ਗੰਭੀਰ ਹੋਣਾ ਹੋਵੇਗਾ। ਅਗਲੇ

TECHNOLOGY

ਸੋਸ਼ਲ ਮੀਡੀਆ ਬਾਰੇ ਨੌਜਵਾਨ ਕੀ...

ਸਮਝ ਨਾਲ ਵਰਤੋਂ ਕਰਨ ਦੀ ਲੋੜ ਅੱਜ ਸਾਡੇ ਸਮਾਜ ਵਿੱਚ ਹਰ ਦਿਨ ਚੰਗਾ-ਮਾੜਾ ਜੋ ਵੀ ਵਾਪਰਦਾ ਹੈ, ਉਸ ਨੂੰ ਸੋਸ਼ਲ ਮੀਡੀਆ ਰਾਹੀਂ ਲੋਕਾਂ ਅਤੇ ਸਰਕਾਰਾਂ ਤੱਕ ਅਸਾਨੀ ਨਾਲ ਪਹੁੰਚਾਇਆ ਜਾ ਸਕਦਾ ਹੈ ਅਤੇ ਆਪਣੇ ਵਿਚਾਰਾਂ ਨੂੰ ਦੂਸਰਿਆਂ ਨਾਲ ਸਾਂਝਾ ਕੀਤਾ ਜਾ ਸਕਦਾ ਹੈ। ਨਾਲ ਹੀ ਦੁਨੀਆ ਭਰ ਦੀ ਕਿਸੇ ਵੀ...

ਭਾਰਤ ਸਰਕਾਰ ਨੇ ਵਟਸਐਪ ਦੇ CEO ਨੂੰ...

ਨਵੀਂ ਦਿੱਲੀ - ਭਾਰਤ ਸਰਕਾਰ ਨੇ ਵਟਸਐਪ ਨੂੰ ਗੋਪਨੀਯਤਾ ਨੀਤੀ ਵਿਚ ਹੋਏ ਤਾਜ਼ਾ ਬਦਲਾਅ ਵਾਪਸ ਲੈਣ ਲਈ ਕਿਹਾ ਹੈ। ਸਰਕਾਰ ਨੇ ਕਿਹਾ ਕਿ ਇਕਪਾਸੜ ਤਬਦੀਲੀਆਂ ਨਾਜਾਇਜ਼ ਅਤੇ ਅਸਵੀਕਾਰ ਹਨ। ਇਲੈਕਟ੍ਰਾਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਨੇ ਵਟਸਐਪ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) ਵਿਲ ਕੈ

ਆਸਟ੍ਰੇਲੀਆ ਦਾ ਖ਼ਬਰਾਂ ਲਈ ਭੁਗਤਾਨ ਕਰਨ ਵਾਲਾ...

ਸਿਡਨੀ - ਗੂਗਲ ਦੇ ਇੱਕ ਕਾਰਜਕਾਰੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਡਿਜੀਟਲ ਪਲੇਟਫਾਰਮਾਂ ਨੂੰ ਖ਼ਬਰਾਂ ਦੇ ਭੁਗਤਾਨ ਵਾਲਾ ਆਸਟ੍ਰੇਲੀਆ ਦਾ ਪ੍ਰਸਤਾਵਿਤ ਕਾਨੂੰਨ ਕੰਮ ਨਹੀਂ ਕਰ ਸਕਦਾ। ਇਸ ਦਾ ਪ੍ਰਸਤਾਵਿਤ ਆਰਬਿਟਰੇਸ਼ਨ ਮਾਡਲ ਮੀਡੀਆ ਕਾਰੋਬਾਰਾਂ ਪ੍ਰਤੀ ਪੱਖਪਾਤੀ ਸੀ। ਗੂਗਲ ਆਸਟ੍ਰੇਲੀਆ ਅਤੇ ਨਿਊਜ਼ੀਲੈ

ਗੂਗਲ, ​​ਫੇਸਬੁੱਕ ਵਰਗੀਆਂ ਕੰਪਨੀਆਂ ਹੁਣ ਯੂਰਪ ‘ਚ...

ਬਰੂਸੇਲਸ - ਯੂਰੋਪੀਅਨ ਯੂਨੀਅਨ ਨੇ ਅਮਰੀਕਾ ਦੀਆਂ ਵੱਡੀਆਂ ਦਿੱਗਜ ਕੰਪਨੀਆਂ ਐਮਾਜ਼ੋਨ, ਐਪਲ, ਗੂਗਲ ਤੇ ਫੇਸਬੁੱਕ ਵਰਗੀਆਂ ਕੰਪਨੀਆਂ ਲਈ ਨਵਾਂ ਕਾਨੂੰਨ ਬਣਾਇਆ ਹੈ। ਕਾਨੂੰਨ ਦੇ ਪਾਲਣ 'ਚ ਇਨ੍ਹਾਂ ਕੰਪਨੀਆਂ ਨੂੰ ਆਪਣੀ ਵਪਾਰਕ ਨੀਤੀਆਂ 'ਚ ਬਦਲਾਅ ਕਰਨੇ ਪੈਣਗੇ। ਇੰਟਰਨੈੱਟ ਮੀਡੀਆ ਤੇ ਈ- ਕਾਮਰਸ ਕ

CARS

1.11 ਕ੍ਰੋੜ ਰੁਪਏ ਦੀ ਵਿਕੀ...

ਨਵੀਂ ਦਿੱਲੀ - ਦੀ ਕਲਾਸਿਕ ਜੀਪ ਦੇ ਫੈਨਸ ਲਈ ਖੁਸ਼ਖਬਰੀ ਹੈ। ਦਰਅਸਲ ਮਹਿੰਦਰਾ ਦੀ ਮੋਸਟ ਅਵੇਟਿਡ ਕਾਰ 'ਮਹਿੰਦਰਾ ਥਾਰ' ਦੀ ਸਪੁਰਦਗੀ ਸ਼ੁਰੂ ਹੋ ਗਈ ਹੈ। ਕੰਪਨੀ ਨੇ ਆਪਣੀ ਪਹਿਲੀ ਕਾਰ ਨੂੰ ਮੁਹਿੰਮ ਦੇ ਜ਼ਰੀਏ ਨਿਲਾਮੀ 'ਚ ਵੇਚਿਆ ਅਤੇ ਇਸ ਕਾਰ ਦੀ ਨਿਲਾਮੀ ਦੇ ਨਾਲ ਮਹਿੰਦਰਾ ਥਾਰ ਦੀ ਸਪੁਰਦਗੀ ਸ਼ੁਰੂ...

ਮਰਸੀਡੀਜ਼ ਏ ਐਮ ਜੀ ਕਾਰਾਂ ਦਾ ਨਿਰਮਾਣ...

ਨਵੀਂ ਦਿੱਲੀ - ਮਰਸਡੀਜ਼ ਬੈਂਜ਼ ਨੇ ਐਲਾਨ ਕਰਦੇ ਹੋਏ ਦੱਸਿਆ ਹੈ ਕਿ ਕੰਪਨੀ ਏ.ਐੱਮ.ਜੀ. ਸੀਰੀਜ਼ ਦੀਆਂ ਕਾਰਾਂ ਦਾ ਨਿਰਮਾਣ ਭਾਰਤ 'ਚ ਹੀ ਕਰਨ ਵਾਲੀ ਹੈ। ਇਨ੍ਹਾਂ ਨੂੰ ਮਰਸਡੀਜ਼ ਬੈਂਜ਼ ਗੁਜਰਾਤ ਦੇ ਚਾਕਨ ਪਲਾਂਟ 'ਚ ਤਿਆਰ ਕੀਤਾ ਜਾਵੇਗਾ। ਫਿਲਹਾਲ ਕੰਪਨੀ ਚਾਕਨ ਪਲਾਂਟ 'ਚ ਆਪਣੀਆਂ ਐੱਸ.ਯੂ.ਵੀ.

ਜ਼ਰਾ ਬਚਕੇ ਮੋੜ ਤੋਂ . . ....

ਕਾਰ ਗੈਰੇਜਾਂ ਵਾਲੇ ਆਪਣੇ ਗਰਾਹਕਾਂ ਦੀਆ ਜੇਬਾਂ ਹੋਰ ਵੀ ਕਈ ਤਰੀਕਿਆਂ ਨਾਲ ਲੀਰੋ ਲੀਰ ਕਰਦੇ ਹਨ , ਮਸਲਨ ਗਰਾਹਕ ਦਾ ਪਹਿਰਾਵਾ ਦੇਖ ਕੇ ਵੀ ਪੈਸੇ ਵੱਧ ਘੱਟ ਝਾੜ ਲਏ ਜਾਂਦੇ ਹਨ ਤੇ ਕਾਰ ਦਾ ਮੇਕ ਤੇ ਮਾਡਲ ਦੇਖਕੇ ਵੀ ਰਗੜਾ ਲਗਾ ਦਿੱਤਾ ਜਾਂਦਾ ਹੈ । ਜੇਕਰ ਕਿਸੇ ਕੋਲ ਵਧੀਆ ਮੇਕ ਦੀ ਕਾਰ ਹੁੰਦੀ

ਜ਼ਰਾ ਬਚਕੇ ਮੋੜ ਤੋਂ . . ....

ਜਿਵੇਂ ਕਿ ਕੱਲ੍ਹ ਗੱਲ ਕੀਤੀ ਸੀ ਕਿ ਟਾਇਰਾਂ ਉੱਤੇ ਲੱਗੀ ਹੋਈ ਇਕ ਛੋਟੀ ਜਿਹੀ ਝਰੀਟ ਨੂੰ ਲੈ ਕੇ ਵੀ ਕਈ ਵਾਰ ਵਾਹਨ ਦੇ ਟਾਇਰ ਬਦਲਣ ਵਾਸਤੇ ਗਰਾਹਕ ਨੂੰ ਮਕੈਨਿਕਾਂ ਜਾਂ ਗੈਰੇਜ ਵਾਲਿਆਂ ਵੱਲੋਂ ਸਲਾਹ ਦੇ ਦਿੱਤੀ ਜਾਂਦੀ ਹੈ ਤੇ ਉਸ ਸਮੱਸਿਆ ਦਾ ਢੁਕਵਾਂ ਹੱਲ ਕੀ ਹੋ ਸਕਦਾ ਹੈ, ਉਹ ਵੀ ਦੱਸਿਆ ਗਿਆ

RELIGION

ਸਾਕਾ ਨਨਕਾਣਾ ਸਾਹਿਬ: ਅਦੁਤੀ ਸ਼ਹਾਦਤਾਂ...

ਇਹ ਇੱਕ ਸਰਬ-ਪ੍ਰਵਾਨਤ ਤੱਥ ਅਤੇ ਇਤਿਹਾਸਕ ਸੱਚਾਈ ਹੈ ਕਿ ਸਿੱਖਾਂ ਦੇ ਦਿਲਾਂ ਵਿੱਚ, ਜਿਵੇਂ ਗੁਰੂ ਸਾਹਿਬਾਨ ਪ੍ਰਤੀ ਸ਼ਰਧਾ, ਸਤਿਕਾਰ ਅਤੇ ਸਨਮਾਨ ਦੀ ਭਾਵਨਾ ਹੈ, ਉਸੇ ਤਰ੍ਹਾਂ ਦੀ ਹੀ ਭਾਵਨਾ ਉਨ੍ਹਾਂ ਦੇ ਦਿਲਾਂ ਵਿੱਚ ਉਨ੍ਹਾਂ (ਗੁਰੂ ਸਾਹਿਬਾਨ) ਦੀ ਜੀਵਨ-ਯਾਤਰਾ ਨਾਲ ਸੰਬੰਧਤ ਇਤਿਹਾਸਕ ਗੁਰ-ਅਸਥਾਨਾਂ ਪ੍ਰਤੀ ਵੀ ਹੈ। ਇਸੇ ਭਾਵਨਾਂ ਦੇ ਫਲਸਰੂਪ...

ਦਮਦਮੀ ਟਕਸਾਲ ਦੇ ਪਹਿਲੇ ਮੁੱਖੀ: ਬਾਬਾ ਦੀਪ...

ਬਾਬਾ ਦੀਪ ਸਿੰਘ ਜੀ ਦਾ ਜਨਮ 26 ਜਨਵਰੀ 1682 ਵਿੱਚ ਪਿੰਡ ਪਾਹੂਵਿੰਡ ਜ਼ਿਲ੍ਹਾ ਤਰਨ ਤਾਰਨ ਵਿੱਚ ਪਿਤਾ ਭਗਤਾ ਸਿੰਘ ਅਤੇ ਮਾਤਾ ਜਿਊਣੀ ਦੀ ਕੁਖੋਂ ਹੋਇਆ। ਛੋਟੇ ਹੁੰਦਿਆਂ ਦਾ ਨਾਮ ਦੀਪਾ ਸੀ। ਇਹ ਅਠਾਰਾਂ ਸਾਲ ਦੀ ਉਮਰ ਵਿੱਚ  ਅਨੰਦਪੁਰ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿਘ ਜੀ ਦੇ ਪਾਵਨ ਚਰਨਾਂ ਵਿੱ

ਭਾਈ ਮਰਦਾਨਾ ਜੀ

ਜਦੋਂ ਵੀ ਕਿਤੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਦੀ ਗੱਲ ਚੱਲਦੀ ਹੋਵੇ  ਤਾਂ ਭਾਈ ਮਰਦਾਨੇ ਦਾ ਜਿਕਰ ਨਾ ਹੋਵੇ ਇਹ ਹੋ ਨਹੀਂ ਸਕਦਾ।ਸਭ ਤੋਂ ਵੱਧ ਗੁਰੂ ਬਾਬੇ ਨਾਨਕ ਨਾਲ ਰਹਿਣ ਦਾ ਸੁਭਾਗ ਵੀ ਭਾਈ ਮਰਦਾਨੇ ਨੂੰ ਹੀ ਪ੍ਰਾਪਤ ਹੋਇਆ ਹੈ। ਕਈ ਸਦੀਆਂ ਤੱਕ ਭਾਈ ਮਰਦਾਨਾ ਜੀ ਨੂੰ ਭੁਖੇ,ਤਿਹਾਏ,ਡਰਪੋਕ

ਮੈਂ ਸ਼ਰਨ ਕੌਰ ਹਾਂ 

ਰੋਪੜ ਦੇ ਦੱਖਣ ਵਿੱਚ ਰੋਪੜ ਨਹਿਰ ਕਿਨਾਰੇ ਗੁਰਦੁਆਰਾ ਚਮਕੌਰ ਸਾਹਿਬ ਹੈ। ਇਹ ਅਮਰ ਤੇ ਸ਼੍ਰੋਮਣੀ ਸ਼ਹੀਦਾਂ ਦੀ ਯਾਦ ਹੈ। 1704 ਈ: ਵਿੱਚ ਏਥੇ ਮੁਗ਼ਲ ਸੈਨਾ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਉਨ੍ਹਾਂ ਦੇ ਦੋਹਾਂ ਸਾਹਿਬਜ਼ਾਦਿਆਂ ਵਿਚਾਲੇ ਵੱਡੀ ਲੜਾਈ ਹੋਈ ਸੀ। ਬਹੁਤ ਹੀ ਅਸਚਰਜ ਲੜਾਈ। ਇੱਕ

CULTURE

ਹੁਲਾਸ ਅਤੇ ਖੇੜਿਆਂ ਭਰਪੂਰ ਬਸੰਤ...

ਹਰ ਸਾਲ ਵਿੱਚ ਬਾਰਾਂ ਮਹੀਨੇ ਹੁੰਦੇ ਹਨ। ਛੇ ਰੁੱਤਾਂ ਵਾਰੋ ਵਾਰੀ ਆਉਂਦੀਆਂ ਹਨ  ।ਹਰੇਕ ਰੁੱਤ ਦੀ ਆਪਣੀ ਮਹੱਤਤਾ ਹੈ। ਬੇਸ਼ੱਕ ਦੋ ਰੁੱਤਾਂ ਹੀ ਮੁੱਖ ਤੌਰ ਤੇ ਮੰਨੀਆਂ ਗਈਆਂ ਹਨ । ਗਰਮੀ ਦੀ ਰੁੱਤ ਅਤੇ ਸਰਦੀ ਦੀ ਰੁੱਤ। ਪਰ ਸਾਡੇ ਧਾਰਮਿਕ ਗ੍ਰੰਥ , ਪੁਰਾਤਨ, ਗ੍ਰੰਥ ਵੇਦ ਸਾਹਿਤ, ਸੱਭਿਆਚਾਰ, ਲੋਕ ਸਾਹਿਤ...

ਲੋਹੜੀ

ਲੋਹੜੀ ਸਾਡੇ ਦੇਸ਼ ਦਾ ਪ੍ਰਸਿੱਧ ਤਿਉਹਾਰ ਹੈ। ਇਹ ਹਰ ਸਾਲ ਮਾਘ ਮਹੀਨੇ ਦੀ ਸੰਗਰਾਂਦ ਤੋਂ ਇੱਕ ਦਿਨ ਪਹਿਲਾਂ ਮਨਾਇਆ ਜਾਂਦਾ ਹੈ ।ਇਸ ਦਿਨ ਠੰਢ ਵੀ ਪੂਰੇ ਜੋਸ਼ ਤੇ ਹੁੰਦੀ ਹੈ। ਇਹ ਸਾਰੇ ਧਰਮਾਂ ਦਾ ਸਾਂਝਾ ਤਿਉਹਾਰ ਮੰਨਿਆ ਜਾਂਦਾ  ਹੈ ।ਤਿਓਹਾਰ ਸਾਡਾ ਆਪਸੀ ਪਿਆਰ ਭਾਈਚਾਰਕ ਸਾਂਝ ਵਧਾਉਂਦੇ ਹਨ। ਲੋ

ਕੰਨਾਂ ਦੇ ਵਿੱਚ ਪਿੱਪਲ ਪੱਤੀਆਂ, ਬਾਹੀਂ ਚੂੜਾ...

ਭਰਤ ਮੁਨੀ ਅਨੁਸਾਰ ਸੰਸਾਰ ਵਿੱਚ ਜੋ ਕੁਝ ਵੀ ਉਜਵਲ ਤੇ ਪਵਿੱਤਰ ਹੈ, ਉਹ ਸ਼ਿੰਗਾਰ ਰਸ ਵਿੱਚ ਸ਼ਾਮਿਲ ਹੈ। ਸ਼ਿੰਗਾਰ ਰਸ ਨੂੰ ਨਿਰਜੀਵ ਅਤੇ ਸੰਜੀਵ ਦੋਹਾਂ ਸ਼ੈਆਂ ਵਿੱਚ ਦੇਖਿਆ ਜਾ ਸਕਦਾ ਹੈ। ਮੋਰਾਂ ਦੀਆਂ ਪੈਲਾਂ, ਤਿੱਤਲੀ ਦੇ ਖੰਭਾਂ ਦੇ ਰੰਗ, ਆਸਮਾਨ ਵਿੱਚ ਪੰਛੀਆਂ ਅਤੇ ਜੰਗਲਾਂ ਵਿੱਚ ਹਿਰਨਾਂ ਦੀਆ

ਲਾਈ ਹੱੱਥਾਂਂ ਉੱੱਤੇ ਮਹਿੰੰਦੀ ਏ…

ਮਹਿੰਦੀ ਦਾ ਸਿੱਧਾ ਸਬੰਧ ਰੰਗ(ਵਿਸ਼ੇਸ਼ ਕਰਕੇ ਸ਼ਗਨਾਂ ਦੇ ਰੰਗ) ਨਾਲ,ਖੁਸ਼ੀਆਂ-ਖੇੜਿਆਂ ਦੇ ਅਵਸਰਾਂ ਨਾਲ,  ਕਈ ਤਰ੍ਹਾਂ ਦੀਆਂ ਰਸਮਾਂ/ਸ਼ਗਨਾਂ ਨਾਲ ਅਤੇ ਸ਼ਿੰਗਾਰ ਨਾਲ ਜਾ ਜੁੜਦਾ ਹੈ।ਹੱਥਾਂ-ਪੈਰਾਂ ’ਤੇ ਮਹਿੰਦੀ ਲਾਉਣ ਨੂੰ ਔਰਤਾਂ ਵੱਲੋਂ ਹਾਰ-ਸ਼ਿੰਗਾਰ ਕਰਨ ਲਈ ਰਵਾਇਤੀ ਤੇ ਦੇਸੀ ਸਮੱਗਰੀ ਵਾਲਾ ਸਾਦ

LITERATURE

ਮਾਤ ਭਾਸ਼ਾ ‘ਚ ਹੋਵੇ ਮੁੱਢਲੀ...

ਮਾਤ ਭਾਸ਼ਾ ਜਾਂ ਮਾਂ ਬੋਲੀ, ਮਾਂ ਤੋਂ ਸਿੱਖੀ ਹੋਈ ਉਹ ਬੋਲੀ ਹੈ ਜਿਸ ਨੂੰ ਮਨੁੱਖ ਜਨਮ ਤੋਂ ਹੀ ਸਿੱਖਦਾ ਹੈ । ਇਸ ਕਰਕੇ ਇਸ ਨੂੰ ‘ਮਾਂ ਦੀ ਭਾਸ਼ਾ’ ਵੀ ਕਿਹਾ ਜਾਂਦਾ ਹੈ। ਬੱਚੇ ਇਹ ਭਾਸ਼ਾ ਆਪਣੇ ਮਾਂ -ਬਾਪ ਤੋਂ ਹੀ ਸਿੱਖਦੇ ਹਨ । ਇਸ ਨੂੰ ਪਹਿਲੀ ਭਾਸ਼ਾ ਵੀ ਕਿਹਾ...

ਪੰਜਾਬ ਵਿਚ ਅਣਜਾਣਿਆਂ ਖਿੱਤਾ ‘ਪੁਆਧ’

ਮੌਜੂਦਾ ਪੰਜਾਬ ਵਿਚ ਸਤਲੁਜ, ਬਿਆਸ ਅਤੇ ਰਾਵੀ ਦਰਿਆ ਵਗਦੇ ਹਨ। ਇਨ੍ਹਾ ਦਰਿਆਵਾਂ ਉੱਤੇ ਅਧਾਰਿਤ ਪੰਜਬ ਨੂੰ ਤਿੰਨ ਖੇਤਰਾਂ ਵਿਚ ਵੰਡਿਆ ਹੋਇਆ। ਰਾਵੀ ਅਤੇ ਬਿਆਸ ਦੇ ਵਿਚਕਾਰਲਾ ਭਾਗ ਨੂੰ ਮਾਝਾ ਆਖਦੇ ਹਨ। ਇਸ ਵਿਚ ਅੰਮਿ੍ਰਤਸਰ, ਗੁਰਦਾਸਪੁਰ ਆਦਿ ਹਨ। ਦੂਜੇ ਹਿੱਸੇ ਨੂੰ ਦੋਆਬਾ ਕਿਹਾ ਜਾਂਦਾ। ਇਹ

ਪੰਜਾਬੀ ਦੇ ਕੁੱਝ ਠੇਠ ਲਫ਼ਜ਼ ਜੋ ਅਲੋਪ...

ਪੰਜਾਬੀ ਦੇ ਕੁੱਝ ਲਫ਼ਜ਼ ਜੋ ਪਿੰਡਾਂ ਵਿੱਚ ਠੇਠ ਪੰਜਾਬੀ ਵਿੱਚ ਬੋਲੇ ਜਾਂਦੇ ਸਨ। ਉਹ ਤਕਰੀਬਨ ਤਕਰੀਬਨ ਅਲੋਪ ਹੋ ਗਏ ਹਨ।ਨਵੀਂ ਪੀੜੀ ਇਸ ਤੋ ਬਿਲਕੁਲ ਅਨਜਾਨ ਹੈ। ਤੁਸੀ ਵੀ ਇਹ ਲਫ਼ਜ਼ ਆਪਣੇ ਬਜ਼ੁਰਗਾਂ ਤੋ ਸੁਣੇ ਹੋਣਗੇ। ਜਦੋਂ ਇਸ ਠੇਠ ਪੰਜਾਬੀ ਵਿੱਚ ਬੋਲਦੇ ਸੀ ਕਿੰਨਾ ਮਜ਼ਾ ਆਉਦਾ ਸੀ। ਨਵੀਂ

‘ਜਿਨ੍ਹਾਂ ਪੁੱਠੀਆਂ ਖੱਲਾਂ ਲੁਹਾਈਆਂ’ ਜਥੇਦਾਰ ਗਿਆਨੀ ਹਰਪ੍ਰੀਤ...

ਪਟਿਆਲਾ - ਸ਼ਹੀਦ ਬਾਬਾ ਜੈ ਸਿੰਘ ਖਲਕਟ ਤੇ ਉਨ੍ਹਾਂ ਦੀ ਸ਼ਹੀਦੀ ’ਤੇ ਆਧਾਰਿਤ ਇਤਿਹਾਸਕ ਨਾਵਲ ‘ਜਿਨ੍ਹਾਂ ਪੁੱਠੀਆਂ ਖੱਲਾਂ ਲੁਹਾਈਆਂ’ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਲੋਕ ਅਰਪਣ ਕੀਤਾ। ਜਥੇਦਾਰ ਨੇ ਕਿਹਾ ਕਿ ਅਣਗੌਲੇ ਸ਼ਹੀਦ ਸਿੰਘਾਂ ਸਬੰਧ

BUSINESS

ਭਾਰਤ ਬਣੇਗਾ ਦੁਨੀਆ ਦੀ ਤੀਜੀ...

ਨਵੀਂ ਦਿੱਲੀ - ਦੁਨੀਆ ਭਰ ਵਿੱਚ ਫੈਲ ਰਹੇ ਕੋਰੋਨਾ ਵਾਇਰਸ ਵਿੱਚ ਇੱਕ ਖੁਸ਼ਖਬਰੀ ਹੈ। ਸਾਲ 2025 ਤੱਕ, ਭਾਰਤ ਇਕ ਵਾਰ ਫਿਰ ਦੁਨੀਆ ਦੀਆਂ ਪੰਜ ਵੱਡੀਆਂ ਅਰਥ ਵਿਵਸਥਾਵਾਂ ਵਿੱਚ ਸ਼ਾਮਲ ਹੋ ਜਾਵੇਗਾ ਅਤੇ ਬ੍ਰਿਟੇਨ ਛੇਵੇਂ ਨੰਬਰ ਤੇ ਪਹੁੰਚ ਜਾਵੇਗਾ। ਰਿਪੋਰਟ ਵਿੱਚ ਭਵਿੱਖਬਾਣੀ ਕੀਤੀ ਗਈ ਹੈ ਕਿ ਭਾਰਤੀ ਆਰਥਿਕਤਾ ਤੇਜ਼ੀ ਨਾਲ...

ਸੋਨੇ ਦੀ ਕੀਮਤ ‘ਚ ਤਕਰੀਬਨ 8000 ਰੁਪਏ...

ਮੁੰਬਈ - ਜੇ ਤੁਸੀਂ ਵੀ ਸੋਨਾ ਖਰੀਦਣਾ ਚਾਹੁੰਦੇ ਹੋ ਜਾਂ ਗਹਿਣੇ ਬਣਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਇਹ ਚੰਗਾ ਸਮਾਂ ਹੈ। ਇੱਕ ਵਾਰ ਫਿਰ ਵਿਆਹ ਸ਼ਾਦੀ ਦੇ ਸੀਜ਼ਨ 'ਚ ਸੋਨੇ ਦੀ ਕੀਮਤ 'ਚ ਕਮੀ ਦਰਜ ਕੀਤੀ ਗਈ ਹੈ। ਪਿਛਲੇ ਕੁਝ ਮਹੀਨਿਆਂ 'ਚ ਸੋਨੇ ਦੀ ਕੀਮਤ 'ਚ ਤਕਰੀਬਨ 8000 ਰੁਪਏ ਦੀ ਗਿਰਾਵਟ

ਲਕਸ਼ਮੀ ਵਿਲਾਸ ਬੈਂਕ ਦੇ ਰਲੇਵੇਂ ਨੂੰ ਮਿਲੀ...

ਨਵੀਂ ਦਿੱਲੀ - ਕੇਂਦਰੀ ਮੰਤਰੀ ਮੰਡਲ ਨੇ ਬੁੱਧਵਾਰ ਨੂੰ ਬੈਠਕ ਕੀਤੀ। ਬੈਠਕ ਪੂਰੀ ਹੋਣ ਤੋਂ ਬਾਅਦ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਨੇ ਪੱਤਰਕਾਰ ਸੰਮੇਲਨ ਕਰਕੇ ਕੈਬਨਿਟ ਦੇ ਫੈਸਲਿਆਂ ਦੇ ਬਾਰੇ ਦੱਸਿਆ। ਜਾਵੜੇਕਰ ਨੇ ਦੱਸਿਆ ਕਿ ਕੇਂਦਰੀ ਮੰਤਰੀ ਮੰਡਲ ਨੇ ਸੰਕਟਗ੍ਰਸਤ ਲਕਸ਼ਮੀ ਵਿਲਾਸ ਬੈਂਕ ਦੇ

ਅਮੀਰਾਂ ਦੀ ਸੂਚੀ ‘ਚ ਅਡਾਨੀ ਨੇ ਮੁਕੇਸ਼...

ਨਵੀਂ ਦਿੱਲੀ - ਅਡਾਨੀ ਗਰੁੱਪ ਦੇ ਚੇਅਰਮੇਨ ਗੌਤਮ ਅਡਾਨੀ ਦੀ ਜਾਇਦਾਦ ਇਸ ਸਾਲ ਭਾਰਤੀ ਅਮੀਰਾਂ 'ਚ ਸਭ ਤੋਂ ਜ਼ਿਆਦਾ ਵਧੀ ਹੈ। ਇਸ ਮਾਮਲੇ 'ਚ ਅਡਾਨੀ ਨੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਬਲੂਮਬਰਗ ਬਿਲਿਨੇਅਰ ਇੰਡੈਕਸ ਅਨੁਸਾਰ, ਗੌਤਮ ਅਡਾਨੀ ਦੀ

mailicon

ਕੀ ਭਾਰਤ ਸਰਕਾਰ ਤਿੰਨ ਨਵੇਂ ਖੇਤੀ ਕਾਨੂੰਨਾਂ ਨੂੰ ਵਾਪਿਸ ਲੈ ਲਵੇਗੀ?

View Results

Loading ... Loading ...
FacebookTwitterYoutubeInstagramInstagramLinkedinInstagramInstagramInstagram

WEATHER UPDATE

Melbourne
scattered clouds
12.9 ° C
13.3 °
12.2 °
76 %
3.1kmh
40 %
Fri
14 °
Sat
20 °
Sun
25 °
Mon
19 °
Tue
17 °

PICTURE GALLERY

VIDEO GALLERY