ਕੋਰੋਨਾ ਦੀ ਤੀਜੀ ਲਹਿਰ ਮਗਰੋਂ ਬਰਤਾਨੀਆ ‘ਚ ਲਾਕਡਾਊਨ ਤੋਂ ਬਾਹਰ ਆਉਣ ਦਾ ਰੋਡਮੈਪ ਐਲਾਨਣਗੇ...
ਲੰਡਨ - ਕੋਰੋਨਾ ਮਹਾਮਾਰੀ ਦੀ ਤੀਜੀ ਲਹਿਰ ਪਿੱਛੋਂ ਲੰਬੇ ਸਮੇਂ ਤੋਂ ਪਾਬੰਦੀਆਂ ਅਤੇ ਲਾਕਡਾਊਨ ਤੋਂ ਹੁਣ ਬਿ੍ਟੇਨ ਬਾਹਰ ਆਉਣ ਲਈ ਤਿਆਰ ਹੈ। ਰਾਹਤ ਦੇ...
ਬੋਰਿਸ ਜੌਨਸਨ ਪਾਬੰਦੀਆਂ ਨੂੰ ਘੱਟ ਕਰਨ ਦੀ ਯੋਜਨਾ ਦਾ ਕਰਨਗੇ ਐਲਾਨ
ਲੰਡਨ - ਬਿ੍ਟੇਨ ਦੇ ਵਿਦੇਸ਼ ਮੰਤਰੀ ਨੇ ਐਤਵਾਰ ਨੂੰ ਕਿਹਾ ਕਿ ਦੇਸ਼ ਵਿਚ ਦੱਖਣੀ ਅਫਰੀਕੀ ਵੈਰੀਐਂਟ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਗਿਣਤੀ ਵਿਚ ਕਮੀ ਆਉਣੀ...
ਅਮਰੀਕਾ ‘ਚ ਚੱਲੀਆਂ ਤਾਬੜਤੋੜ ਗੋਲ਼ੀਆਂ
ਅਮਰੀਕਾ - ਨਿਊ ਓਰੀਲੀਅਨਸ ਦੇ ਉਪਨਗਰੀ ਖੇਤਰ ਵਿਚ ਇਕ ਬੰਦੂਕ ਦੀ ਦੁਕਾਨ 'ਤੇ ਇਕ ਵਿਅਕਤੀ ਨੇ ਤਾਬੜਤੋੜ ਗੋਲ਼ੀਆਂ ਚਲਾ ਕੇ ਦੋ ਲੋਕਾਂ ਦੀ ਹੱਤਿਆ...
ਅਮਰੀਕਾ ‘ਚ ਜਹਾਜ਼ ਦੀ ਹੰਗਾਮੀ ਲੈਂਡਿੰਗ ਦੌਰਾਨ ਮਲਬਾ ਡਿੱਗਾ
ਬਰੂਮਫੀਲਡ - ਅਮਰੀਕਾ 'ਚ ਇਕ ਭਿਆਨਕ ਜਹਾਜ਼ ਹਾਦਸਾ ਟਲ਼ ਗਿਆ। ਡੈਨਵਰ ਤੋਂ ਹੋਨੂਲੁਲੂ ਜਾ ਰਹੇ ਜਹਾਜ਼ ਦੇ ਉਡਾਣ ਭਰਦੇ ਹੀ ਸੱਜੇ ਪਾਸੇ ਦੇ ਇੰਜਣ...
ਲਾਕਡਾਊਨ ਦੀ ਉਲੰਘਣਾ ਕਰਨ ‘ਤੇ ਪੁਲਿਸ ਮੁਲਾਜ਼ਮ ਨੇ KISS ਲੈ ਕੇ ਛੱਡਿਆ
ਲੀਮਾ - ਪੇਰੂ 'ਚ ਲਾਕਡਾਊਨ ਦੇ ਨਿਯਮਾਂ ਦੀ ਉਲੰਘਣਾ ਕਰਨ ਦਾ ਇਕ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ। ਅਸਲ ਵਿਚ ਪੇਰੂ 'ਚ ਕੋਰੋਨਾ...
ਮਿਆਂਮਾਰ ’ਚ ਤਖਤਾਪਲਟ ਖ਼ਿਲਾਫ਼ ਪ੍ਰਦਰਸ਼ਨ ਹੋਇਆ ਤੇਜ਼
ਯੰਗੂਨ - ਮਿਆਂਮਾਰ ’ਚ ਫ਼ੌਜ ਤਖਤਾਪਲਟ ਖ਼ਿਲਾਫ਼ ਪ੍ਰਦਰਸ਼ਨ ਤੇਜ਼ ਹੋ ਗਿਆ ਹੈ। ਬਲ ਪ੍ਰਯੋਗ ਦੇ ਬਾਵਜੂਦ ਪ੍ਰਦਰਸ਼ਨ ਰੁਕ ਨਹੀਂ ਰਿਹਾ। ਇਸ ਦੌਰਾਨ ਇਕ ਮਸ਼ਹੂਰ ਅਦਾਕਾਰ ਨੂੰ ਤਖਤਾਪਲਟ...
ਕੋਰੋਨਾ ਦੀ ਜੰਗ ‘ਚ ਭਾਰਤ ਨੇ ਵਿਸ਼ਵ ਦੀ ਰਹਿਨੁਮਾਈ ਕੀਤੀ
ਨਿਊਯਾਰਕ - ਸੰਯੁਕਤ ਰਾਸ਼ਟਰ (ਯੂਐੱਨ) ਅਤੇ ਕੌਮਾਂਤਰੀ ਭਾਈਚਾਰੇ ਨੇ ਕੋਰੋਨਾ ਮਹਾਮਾਰੀ ਦੌਰਾਨ ਭਾਰਤੀ ਅਗਵਾਈ ਦੇ ਮਾਨਵੀ ਦਿ੍ਸ਼ਟੀਕੋਣ ਅਤੇ ਵੈਕਸੀਨ ਦੀ ਸ਼ਲਾਘਾ ਤੇ ਧੰਨਵਾਦ ਕੀਤਾ...
ਦੁਬਈ ‘ਚ ਚਾਰ ਔਰਤਾਂ ਨੇ ਡੇਟਿੰਗ ਐਪ ਰਾਹੀਂ ਭਾਰਤੀ ਤੋਂ ਲੁੱਟੇ 50 ਲੱਖ ਰੁਪਏ
ਦੁਬਈ - ਭਾਰਤ ਦੇ ਇਕ 33 ਸਾਲਾਂ ਦੇ ਨੌਜਵਾਨ ਤੋਂ ਚਾਰ ਅੌਰਤਾਂ ਨੇ ਡੇਟਿੰਗ ਐਪ ਦੇ ਮਾਧਿਅਮ ਰਾਹੀਂ ਫ਼ਰਜ਼ੀ ਮਸਾਜ ਸੈਂਟਰ 'ਤੇ ਬੁਲਾ ਕੇ...
ਅਮਰੀਕਾ ‘ਚ ਆਮ ਵਾਂਗ ਹੋ ਜਾਣਗੇ ਹਾਲਾਤ- ਬਾਇਡਨ
ਵਾਸ਼ਿੰਗਟਨ - ਅਮਰੀਕਾ 'ਚ ਕੋਰੋਨਾ ਵਾਇਰਸ ਮਹਾਮਾਰੀ ਤੋਂ ਹਾਲਾਤ ਬੇਕਾਬੂ ਹੋ ਚੁੱਕੇ ਹਨ। ਅਮਰੀਕਾ ਕੋਰੋਨਾ ਵਾਇਰਸ ਤੋਂ ਸਭ ਤੋਂ ਪ੍ਰਭਾਵਿਤ ਦੇਸ਼ ਹੈ। ਇੱਥੇ ਹਰ...
ਨੀਰਾ ਟੰਡਨ ਦੀ ਨਾਮਜ਼ਦਗੀ ‘ਤੇ ਡੈਮੋਕ੍ਰੇਟਾਂ ‘ਚ ਉਭਰੇ ਮਤਭੇਦ
ਵਾਸ਼ਿੰਗਟਨ - ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਨੀਰਾ ਟੰਡਨ ਨੂੰ ਵ੍ਹਾਈਟ ਹਾਊਸ ਦੇ ਪ੍ਰਬੰਧਨ ਅਤੇ ਬਜਟ ਦਫ਼ਤਰ ਦੇ ਡਾਇਰੈਕਟਰ ਅਹੁਦੇ 'ਤੇ ਨਾਮਜ਼ਦ ਕੀਤੇ ਜਾਣ...









